FacebookTwitterg+Mail

ਇਨ੍ਹਾਂ ਅਭਿਨੇਤਰੀਆਂ ਨੇ ਕੱਪੜੇ ਉਤਾਰ ਖੂਬ ਫੈਲਾਈ ਸਨਸਨੀ, ਕਿਸੇ ਦੀ ਨਹੀਂ ਕੀਤੀ ਪ੍ਰਵਾਹ (ਦੇਖੋ ਤਸਵੀਰਾਂ)

    1/17
03 September, 2016 06:12:03 PM
ਮੁੰਬਈ— ਬਾਲੀਵੁੱਡ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਇਥੇ ਕਈ ਅਭਿਨੇਤਰੀਆਂ ਆਪਣੀ ਜ਼ਿੰਦਗੀ ਤੇ ਫਿਲਮਾਂ ਨੂੰ ਲੈ ਕੇ ਰੁੱਝੀਆਂ ਰਹਿੰਦੀਆਂ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ, ਜੋ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਉਣ ਦਾ ਇਕ ਵੀ ਮੌਕਾ ਜਾਣ ਨਹੀਂ ਦਿੰਦੀਆਂ। ਅਜਿਹੀਆਂ ਅਭਿਨੇਤਰੀਆਂ ਨੂੰ ਸ਼ਾਇਦ ਸੁਰਖੀਆਂ 'ਚ ਬਣੇ ਰਹਿਣ ਦਾ ਸ਼ੌਕ ਹੁੰਦਾ ਹੈ।
ਬਾਲੀਵੁੱਡ 'ਚ ਕੁਝ ਅਜਿਹੀਆਂ ਅਭਿਨੇਤਰੀਆਂ ਹਨ, ਜੋ ਹਮੇਸ਼ਾ ਆਪਣੇ ਤਜਰਬੇ ਕਾਰਨ ਚਰਚਾ 'ਚ ਰਹਿੰਦੀਆਂ ਹਨ ਤੇ ਉਥੇ ਕੁਝ ਅਜਿਹੀਆਂ ਅਭਿਨੇਤਰੀਆਂ ਵੀ ਹਨ, ਜੋ ਅਕਸਰ ਵਿਵਾਦਾਂ ਨੂੰ ਲੈ ਕੇ ਜਾਂ ਫਿਰ ਆਪਣੀ ਹੌਟ ਲੁੱਕ ਨੂੰ ਲੈ ਕੇ ਚਰਚਾ 'ਚ ਹੀ ਰਹਿੰਦੀਆਂ ਹਨ। ਇਨ੍ਹਾਂ 'ਚ ਰਾਖੀ ਸਾਵੰਤ, ਪੂਨਮ ਪਾਂਡੇ, ਸ਼ਰਲਿਨ ਚੋਪੜਾ ਆਦਿ ਦੇ ਨਾਂ ਸ਼ਾਮਲ ਹਨ। ਤੁਸੀਂ ਵੀ ਦੇਖੋ ਇਨ੍ਹਾਂ ਅਭਿਨੇਤਰੀਆਂ ਦੀਆਂ ਤਸਵੀਰਾਂ।

Tags: ਬਾਲੀਵੁੱਡ ਰਾਖੀ ਸਾਵੰਤ ਪੂਨਮ ਪਾਂਡੇ ਸ਼ਰਲਿਨ ਚੋਪੜਾ Bollywood Rakhi Sawant Poonam Pandey Sherlyn Chopra