FacebookTwitterg+Mail

ਕਿਵੇਂ ਹਰਾਇਆ ਜਾ ਸਕਦਾ ਹੈ 'ਕੋਰੋਨਾ' ਨੂੰ, ਪ੍ਰਿਯੰਕਾ ਨੇ ਪੋਸਟ ਕੀਤਾ 'ਵਿਸ਼ਵ ਸਿਹਤ ਸੰਗਠਨ' ਨਾਲ ਕੀਤੀ ਗੱਲਬਾਤ ਦਾ ਵੀਡੀਓ

coronavirus priyanka chopra post video
28 March, 2020 10:54:26 AM

 ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਿਚ ਹੈ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਵਰਲਡ ਹੈਲਥ  ਆਰਗੀਨੀਜੇਸ਼ਨ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਪੋਸਟ ਕੀਤਾ ਹੈ। ਅਦਾਕਾਰਾ ਨੇ ਆਪਣੀ ਗੱਲਬਾਤ ਵਿਚ ਡਬਲਯੂ. ਐੱਚ. ਓ ਦੇ ਡਾਇਰੈਕਟਰ ਜਰਨਲ ਨਾਲ ਚਰਚਾ ਵਿਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਗੱਲਬਾਤ ਕੀਤੀ।

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਨੇ ਵੀਡੀਓ ਕਾਨਫਰੰਸਿੰਗ ਦੇ ਜਰੀਏ ਡਬਲਯੂ. ਐੱਚ. ਓ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਗੱਲਬਾਤ ਕੀਤੀ ਹੈ। ਸਭ ਤੋਂ ਪਹਿਲਾਂ   ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਨੂੰ ਡਬਲਯੂ. ਐੱਚ. ਓ ਦੇ ਦੇ ਅਧਿਕਾਰੀਆਂ ਨਾਲ ਜਾਣੂ ਕਰਵਾਇਆ ਅਤੇ ਇਸ ਤੋਂ ਬਾਅਦ ਕੋਰੋਨਾ ਵਾਇਰਸ ਸਬੰਧੀ ਗੱਲਬਾਤ ਕੀਤੀ।  

 
 
 
 
 
 
 
 
 
 
 
 
 
 

and right now we’re all searching for clarity. My friends at @WHO and @glblctzn graciously brought the doctors working on the front lines here to give us answers straight from the experts. Please take some time to watch my IG Live with Dr. Tedros (General-Director at W.H.O.) and Dr. Maria Van Kerkhove (Technical Lead for Covid-19) from @WHO, who answered some questions that so many of you sent in. Guys, let’s make it our duty to donate to @WHO and stand in solidarity to help flatten the curve (link is up in my bio 👆🏽) and please tag your friends and family below who are looking for answers and action steps 🙏 Thank you so much Dr. Tedros and Dr. Maria for taking the time, and thank you @glblctzn for everything you do. Everyone please be responsible, stay home and stay safe ❤️ #Covid19 #Coronavirus #WorldHealthOrganization

A post shared by Priyanka Chopra Jonas (@priyankachopra) on Mar 24, 2020 at 5:50pm PDT

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਦਾ ਇਹ ਇੰਟਰਵਿਊ ਪੇਸੀਫਿਕ ਸਟੈਂਡਰਡ ਟਾਈਮ ਮੁਤਾਬਕ ਮੰਗਲਵਾਰ ਦੁਪਹਿਰ 12 ਵਜੇ ਲਾਈਵ ਹੋਇਆ ਪਰ  ਇੰਡੀਅਨ ਸਟੈਂਡਰਡ ਟਾਈਮ ਮੁਤਾਬਕ ਇਹ ਇੰਟਰਵਿਊ ਮੰਗਲਵਾਰ ਰਾਤ 12.30 ਵਜੇ ਦੇਖਿਆ ਗਿਆ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਿਯੰਕਾ ਦੇ ਇਸ ਕਦਮ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ। 
 


Tags: CoronavirusCovid 19WHOPriyanka ChopraNick JonasBollywood Celebrityਪ੍ਰਿਯੰਕਾ ਚੋਪੜਾਕੋਰੋਨਾ ਵਾਇਰਸਡਬਲਯੂ ਐੱਚ ਓ

About The Author

sunita

sunita is content editor at Punjab Kesari