ਲੰਡਨ(ਬਿਊਰੋ)— ਹਾਲੀਵੁੱਡ ਪੌਪ ਸਿੰਗਰ ਤੇ ਟੀ. ਵੀ. ਰਿਐਲਿਟੀ ਸਟਾਰ ਕਰਟਨੀ ਐਕਟ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਉਨ੍ਹਾਂ ਦੇ ਪ੍ਰਸ਼ੰਸਕ ਕਰਟਨੀ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਕਰਟਨੀ ਐਕਟ ਉਨ੍ਹਾਂ ਦੇ ਸਟੇਜ ਦਾ ਨਾਂ ਹੈ ਅਸਲੀਅਤ 'ਚ ਉਨ੍ਹਾਂ ਦਾ ਨਾਂ ਸ਼ੇਨ ਗਿਲਬਰਟੋ ਜੇਨੇਕ ਹੈ।
ਹਾਲ ਹੀ 'ਚ ਇਹ ਹਾਲੀਵੁੱਡ ਸੈਲੀਬ੍ਰਿਟੀ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' 'ਚ ਪੁੱਜੀ, ਜਿੱਥੇ ਉਹ ਊਪਸ ਮੂਮੈਂਟ ਦਾ ਸ਼ਿਕਾਰ ਹੋ ਗਈ।
ਅਸਲ 'ਚ ਜਦੋਂ ਕਰਟਨੀ ਐਕਟ ਨੇ ਸ਼ੋਅ 'ਚ ਐਂਟਰੀ ਲਈ ਤਾਂ ਉਸੇ ਦੌਰਾਨ ਦਰਸ਼ਕਾਂ ਸਾਹਮਣੇ ਕਰਟਨੀ ਦੀ ਸਕਰਟ ਉਤਰ ਗਈ, ਜਿਸ ਨਾਲ ਉਨ੍ਹਾਂ ਦੇ ਪ੍ਰਾਈਵੇਟ ਪਾਰਟਸ ਸਾਫ ਦਿਖ ਗਏ।
ਜਿਵੇਂ ਹੀ ਉਨ੍ਹਾਂ ਨਾਲ ਇਹ ਹਾਦਸਾ ਹੋਇਆ ਤਾਂ ਉਹ ਪੂਰੀ ਤਰ੍ਹਾਂ ਘਬਰਾ ਗਈ, ਤਾਂ ਉੱਥੇ ਦਰਸ਼ਕ ਇਸ ਗੱਲ ਨੂੰ ਕਾਫੀ ਇਨਜੁਆਏ ਕਰਦੇ ਹੋਏ ਨਜ਼ਰ ਆਈ।
ਕਰਟਨੀ ਨੇ ਸਟੇਜ ਤੋਂ ਭੱਜ ਕੇ ਆਪਣੀ ਇੱਜ਼ਤ ਬਚਾਈ। ਉਨ੍ਹਾਂ ਦੀ ਇਸ ਉਪਸ ਮੂਮੈਂਟ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਹੁਣ ਇਹ ਹਾਦਸਾ ਸੀ ਜਾਂ ਫਿਰ ਪਬਲਿਕ ਸਟੰਟ ਇਹ ਕਹਿ ਪਾਉਣਾ ਤਾਂ ਥੋੜ੍ਹਾ ਮੁਸ਼ਕਿਲ ਹੈ।