FacebookTwitterg+Mail

ਟਰੈਕਟਰ 'ਤੇ ਕੱਪੜੇ ਲਾ ਕੇ ਅਦਾਕਾਰਾ ਨੇ ਕਰਵਾਇਆ ਨਿਊਡ ਫੋਟੋਸ਼ੂਟ, ਨਹੀਂ ਰਹਿ ਸਕੋਗੇ ਦੇਖੇ ਬਿਨਾਂ

courtney stodden nude photoshoot
01 November, 2017 12:53:31 PM

ਲੰਡਨ(ਬਿਊਰੋ)— ਅਮਰੀਕੀ ਅਦਾਕਾਰਾ ਕੋਰਟਨੀ ਸਟੋਡਨ ਨੇ ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨਿਊਡ ਨਜ਼ਰ ਆ ਰਹੀ ਹੈ।

Punjabi Bollywood Tadka

ਕੁਝ ਤਸਵੀਰਾਂ 'ਚ ਉਸ ਨੇ ਬਲੈਕ ਰੰਗ ਦੀ ਬਿਕਨੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਹੌਟ ਤੇ ਸੈਕਸੀ ਲੱਗ ਰਹੀ ਹੈ। ਉਹ ਇੰਸਟਾਗ੍ਰਾਮ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka

ਇਕ ਤਸਵੀਰ 'ਚ ਕੋਰਟਨੀ ਨਿਊਡ ਹੋ ਕੇ ਟਰੈਕਟਰ 'ਤੇ ਬੈਠੀ ਹੋਈ ਹੈ। ਇਸ ਦੌਰਾਨ ਉਸ ਨੇ ਬਿਨਾਂ ਸ਼ਰਮਾਏ ਵੱਖਰੇ-ਵੱਖਰੇ ਤਰੀਕੇ ਨਾਲ ਖੂਬ ਪੋਜ਼ ਦਿੱਤੇ।

Punjabi Bollywood Tadka

ਇਕ ਤਸਵੀਰ 'ਚ ਉਹ ਆਪਣੇ ਪ੍ਰਾਈਵੇਟ ਪਾਰਟਸ ਨੂੰ ਲੁਕਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਕੋਰਟਨੀ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ, ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਨਿਊਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਇਸ ਤੋਂ ਪਹਿਲਾਂ ਜੋ ਤਸਵੀਰਾਂ ਕੋਰਟਨੀ ਨੇ ਸ਼ੇਅਰ ਕੀਤੀਆਂ ਸਨ, ਉਨ੍ਹਾਂ 'ਚ ਉਹ ਆਪਣੇ ਪ੍ਰਾਈਵੇਟ ਪਾਰਟਸ 'ਤੇ ਕਿਸੇ ਲੜਕੇ ਕਲੋਂ ਕਰੀਮ ਲਵਾਉਂਦੀ ਨਜ਼ਰ ਆਈ ਸੀ।

Punjabi Bollywood Tadka

ਕੋਰਟਨੀ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਬੋਲਡ ਤਸਵੀਰਾਂ ਸ਼ੇਅਰ ਕਰਦੀ ਹੈ।

Punjabi Bollywood Tadka


Tags: Courtney StoddenNude PhotoshootInstagram American Actressਕੋਰਟਨੀ ਸਟੋਡਨ ਨਿਊਡ ਫੋਟੋਸ਼ੂਟਟਰੈਕਟਰ