FacebookTwitterg+Mail

Critics Choice Awards 2019: ਹਸੀਨਾਵਾਂ ਨੇ ਦਿਖਾਇਆ ਖੂਬਸੂਰਤ ਲੁੱਕ

critics choice awards 2019  hollywood stars sizzle on the red carpet
15 January, 2019 04:16:21 PM

ਲਾਂਸ ਏਂਜਲਸ (ਬਿਊਰੋ) — 24ਵੇਂ ਕ੍ਰਿਟਿਕ ਚਵਾਇਸ ਐਵਾਰਡ 2019 ਦੀ ਘੋਸ਼ਣਾ ਹੋ ਚੁੱਕੀ ਹੈ। ਇਸ ਸਾਲ ਬੈਸਟ ਐਕਟਰ ਦਾ ਐਵਾਰਡ ਕ੍ਰਿਸ਼ਚੀਯਨ ਬੇਲ ਨੂੰ ਮਿਲਿਆ ਹੈ, ਜਦੋਂਕਿ ਬੈਸਟ ਅਦਾਕਾਰਾ ਦਾ ਐਵਾਰਡ ਦੋ ਅਭਿਨੇਤਰੀਆਂ 'ਚ ਟਾਈ ਹੋ ਗਿਆ।

Punjabi Bollywood Tadka

ਗਲੇਨ ਕਲੋਜ਼ ਨੂੰ 'ਦਿ ਵਾਈਫ' ਲਈ ਤੇ ਲੇਡੀ ਗਾਗਾ ਨੂੰ 'ਦਿ ਸਟਾਰ ਇਜ਼ ਬੌਰਨ' ਲਈ ਬੈਸਟ ਅਦਾਕਾਰਾ ਦੇ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।

Punjabi Bollywood Tadka

ਇਸ ਦੌਰਾਨ ਹਾਲੀਵੁੱਡ ਸੈਲੀਬ੍ਰਿਟੀਜ਼ ਨੇ ਰੈੱਡ ਕਾਰਪੇਟ 'ਤੇ ਹੁਸਨ ਦੀਆਂ ਅਦਾਵਾਂ ਦਿਖਾਈਆਂ।

Punjabi Bollywood Tadka

ਇਸ ਦੌਰਾਨ ਹਾਲੀਵੁੱਡ ਹਸੀਨਾਵਾਂ ਨੇ ਆਪਣੇ ਹੌਟ ਲੁੱਕ ਨਾਲ ਦਰਸ਼ਕਾਂ ਦਾ ਦਿਲ ਮੋਹਿਆ।

Punjabi Bollywood Tadka

Amandla Stenberg

Punjabi Bollywood Tadka

Linda Cardellini 

Punjabi Bollywood Tadka

Awkwafina

Punjabi Bollywood Tadka

Anna Paquin

Punjabi Bollywood Tadka

Claire Foy

Punjabi Bollywood Tadka

Emily Blunt

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Critics Choice Awards 2019 Hollywood Stars Sizzle Red Carpet Chrissy Teigen Allison Janney Issa Rae Laura Dern Amandla Stenberg

Edited By

Sunita

Sunita is News Editor at Jagbani.