FacebookTwitterg+Mail

ਇੰਦੌਰ ਦੀਆਂ ਗਲੀਆਂ 'ਚ ਕਦੇ ਸਾਈਕਲ ਤੇ ਕਦੇ ਐਕਟਿਵਾ 'ਤੇ ਘੁੰਮਦੇ ਨਜ਼ਰ ਆਏ ਸਲਮਾਨ

dabangg 3
03 April, 2019 11:28:42 AM

ਜਲੰਧਰ(ਬਿਊਰੋ)— ਸਲਮਾਨ ਖਾਨ ਨੇ ਹਾਲ ਹੀ 'ਚ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸ਼ੂਟਿੰਗ ਇੰਦੌਰ ਦੇ ਮਹੇਸ਼ਵਰ 'ਚ ਹੋਵੇਗੀ। ਬੀਤੇ ਦਿਨੀਂ ਹੀ ਸਲਮਾਨ ਖਾਨ, ਅਰਬਾਜ਼ ਖਾਨ ਸਮੇਤ ਪੂਰੀ ਟੀਮ ਲੈ ਕੇ ਇੰਦੌਰ ਪਹੁੰਚੇ ਸਨ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਤਸਵੀਰਾਂ 'ਚ ਸਲਮਾਨ ਖਾਨ ਇਕ ਸ਼ਖਸ ਪਿੱਛੇ ਐਕਟਿਵਾ 'ਤੇ ਬੈਠੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਬਲੂ ਸ਼ਰਟ ਅਤੇ ਬਲੈਕ ਪੈਂਟ 'ਚ ਕਾਫੀ ਹੈਂਡਸਮ ਦਿਖਾਈ ਦੇ ਰਹੇ ਸਨ। ਉੱਥੇ ਹੀ ਇਕ ਵੀਡੀਓ 'ਚ ਉਹ ਸਾਈਕਲ ਚਲਾਉਂਦੇ ਵੀ ਦਿਖਾਈ ਦੇ ਰਹੇ ਹਨ।


ਦੱਸ ਦੇਈਏ ਕਿ ਸਲਮਾਨ ਨੇ ਬੀਤੇ ਐਤਵਾਰ ਇਕ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਉਨ੍ਹਾਂ ਨਾਲ ਅਰਬਾਜ਼ ਖਾਨ ਵੀ ਨਜ਼ਰ ਆਏ, ਜੋ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਹਨ।

Punjabi Bollywood Tadka
ਸਲਮਾਨ ਨੇ ਦੱਸਿਆ ਕਿ ਉਹ ਸੋਮਵਾਰ ਤੋਂ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

 
 
 
 
 
 
 
 
 
 
 
 
 

Cycle Ride to the set 😎🚴‍♂️😍 #Salmankhan #Dabangg3 - - @beingsalmankhan 💙💙💙 - - 🍁 [ Follow for more ~ @SalmanKhanMyWorld ] 🍁 - ⭐⭐⭐⭐⭐⭐⭐⭐⭐⭐⭐⭐⭐⭐⭐⭐ ♣ ♧ ♣ [ @BeingSalmanKhan ❤❤❤ ] { #KingOfHearts 💜👑💜 } ◆ □ ■ ○ ● ♣ ♧ ★ ☆ ❤❤❤ #salmankhan 🙈 #Salmankhanvideos #deepikapadukone 🌷  #iloveyou 💑 #aliabhatt 🌺 #beingshreya_ 👑 #beinghuman 🙏 🎀 #salmankhangoldenheart 💚  #TigerZindaHai 🐯 #salmankhansmile 🍁  #ilovesalmankhan 😻 👼#Katrinakaif #Priyankachopra  #beingsalmankhan 🌸 🍂 #ViratKohli 💐  #anushkasharma 🌼 👻  #bollywood #Gainfollowers #Gainlikes #Srk #Sharukhkhan  #selenagomez 🎎  #Bharat #BiggBoss12 #salmankhanmyworld ❤❤❤

A post shared by Salman Khan Fanpage (@salmankhanmyworld) on Apr 1, 2019 at 11:28pm PDT


ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਸ਼ੁਰੂ ਹੋਣੀ ਸੀ ਪਰ ਫਿਲਮ 'ਭਾਰਤ' ਕਾਰਨ ਇਸ ਦੇ ਡੇਟ ਅੱਗੇ ਵਧ ਗਈ ਸੀ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਕੋਰਿਓਗ੍ਰਾਫਰ ਅਤੇ ਫਿਲਮਮੇਕਰ ਪ੍ਰਭੂ ਦੇਵਾ ਕਰ ਰਹੇ ਹਨ।


Tags: Dabangg 3PrabhudevaArbaaz KhanMaheshwarViral VideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.