FacebookTwitterg+Mail

'ਡੱਬੂ ਰਤਨਾਨੀ' ਕੈਲੰਡਰ ਦੇ ਫੋਟੋਸ਼ੂਟ ਦੌਰਾਨ ਇਸ ਅਦਾਕਾਰ ਨੇ ਬਿਖੇਰੇ ਆਪਣੇ ਜਲਵੇ

dabboo ratnani
18 January, 2018 01:32:14 PM

ਮੁੰਬਈ(ਬਿਊਰੋ)— ਬੀਤੇ ਦਿਨ ਮੁੰਬਈ 'ਚ ਆਯੋਜਿਤ ਇਕ ਸ਼ਾਨਦਾਰ ਇਵੈਂਟ 'ਚ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸਾਲ 2018 ਦਾ ਕੈਲੰਡਰ ਲਾਂਚ ਕੀਤਾ। ਜਿਸ 'ਚ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਈਆ। ਇਸ ਲਾਂਚ 'ਤੇ ਅਦਾਕਾਰਾ ਸ਼ਿਬਾਨੀ ਦਾਂਡੇਕਰ ਵੀ ਪੁੱਝੀ।

Punjabi Bollywood Tadka
ਸ਼ਿਬਾਨੀ ਅਕਸਰ ਆਪਣੇ ਹਾਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਅਤੇ ਇਸ ਮੌਕੇ 'ਤੇ ਵੀ ਉਨ੍ਹਾਂ ਨੇ ਆਪਣੇ ਲੁਕ ਨਾਲ ਲੋਕਾਂ ਨੂੰ ਕਾਫੀ ਆਕਰਸ਼ਤ ਕੀਤਾ।

Punjabi Bollywood Tadka
ਇਸ ਮੌਕੇ 'ਤੇ ਅਨੁਸ਼ਾ ਓਰੇਂਜ ਕਲਰ ਦੀ ਡ੍ਰੈੱਸ 'ਚ ਨਜ਼ਰ ਆਈ।

Punjabi Bollywood Tadka
ਅਨੁਸ਼ਾ ਜਦੋਂ ਇਸ ਮੌਕੇ 'ਤੇ ਸੈਲਫੀ ਲੈ ਰਹੀ ਸੀ ਤਾਂ ਉਨ੍ਹਾਂ ਨੂੰ ਇਸ ਅੰਦਾਜ਼ 'ਚ ਕੈਮਰੇ 'ਚ ਕੈਦ ਕਰ  ਲਿਆ ਗਿਆ।

Punjabi Bollywood Tadka
ਹਮੇਸ਼ਾ ਦੀ ਤਰ੍ਹਾਂ ਇੱਥੇ ਵੀ ਅਨੁਸ਼ਾ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ।

Punjabi Bollywood Tadka
ਅਨੁਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਲ ਹੈ ਅਤੇ ਅਕਸਰ ਹੀ ਆਪਣੀ ਬੋਲਡ ਤਸਵੀਰਾਂ 'ਤੇ ਚਰਚਾਂ 'ਚ ਬਣੀ ਰਹਿੰਦੀ ਹੈ।

Punjabi Bollywood Tadka
ਅਨੁਸ਼ਾ 'ਮੁੰਬਈ ਮੈਟਿਨੀ' Delhi Belly ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਅਨੁਸ਼ਾ ਇਨੀਂ ਦਿਨੀਂ ਟੀ.ਵੀ. ਦੇ ਮਸ਼ਹੂਰ ਅਭਿਨੇਤਾ ਕਰਨ ਕੁੰਦਰਾ ਨੂੰ ਡੇਟ ਕਰ ਰਹੀ ਹੈ। ਦੋਵੇ ਅਕਸਰ ਨਾਲ-ਨਾਲ ਨਜ਼ਰ ਆਉਂਦੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Dabboo RatnaniAnusha DandekarShibani DandekarKaran Kundraਸ਼ਿਬਾਨੀ ਦਾਂਡੇਕਰਅਨੁਸ਼ਾਕਰਨ ਕੁੰਦਰਾ

Edited By

Manju

Manju is News Editor at Jagbani.