ਮੁੰਬਈ(ਬਿਊਰੋ)— ਹਿੰਦੀ ਸਿਨੇਮਾ ਦੇ 150 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀਤੀ ਰਾਤ ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਐਵਾਰਡ' ਦਾ ਆਯੋਜਨ ਕੀਤਾ ਗਿਆ। ਇਸ ਖਾਸ ਮੌਕੇ 'ਤੇ ਫਿਮਲੀ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਐਵਾਰਡ ਫੰਕਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਸ ਦੌਰਾਨ ਜਾਨਹਵੀ ਕਪੂਰ ਪਿੰਕ ਸਾੜ੍ਹੀ 'ਚ ਕਾਫੀ ਖੂਬਸੂਰਤ ਨਜ਼ਰ ਆਈ।

ਇਸ ਦੇ ਨਾਲ ਹੀ ਅਮ੍ਰਿਤਾ ਰਾਓ, ਕਾਜੋਲ, ਅਦਿਤੀ ਰਾਓ ਹੈਦਰੀ, ਅਹਾਨਾ ਕੁਮਰਾ, ਈਸ਼ਾਨ ਖੱਟਰ ਸਮੇਤ ਕਈ ਹੋਰ ਹਸਤੀਆਂ ਨੇ ਸ਼ਮੂਲੀਅਤ ਕੀਤੀ।

Aditi Rao Hydari

Ishaan Khattar

Amrita Rao

Aahana Kumra

Kubbra Sait