ਵਾਸ਼ਿੰਗਟਨ— ਡਾਂਸ ਕਲਾਸ ਨੂੰ ਲੈ ਕੇ ਦੁਨੀਆਭਰ 'ਚ ਮਸ਼ਹੂਰ ਪ੍ਰੋਫੈਸ਼ਨਲ ਡਾਂਸਰ ਓਲਾ ਜਾਰਡਨ ਅੱਜਕਲ ਮੀਡੀਆ ਦੀਆਂ ਸੁਰਖੀਆਂ ਵਿਚ ਛਾਈ ਹੋਈ ਹੈ। ਦਰਅਸਲ ਉਸ ਨੇ ਇਕ ਕੈਲੰਡਰ ਲਈ ਨਗਨ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਫੋਟੋਆਂ ਵਿਚ ਉਹ ਬਹੁਤ ਸੈਕਸੀ ਅਤੇ ਹੌਟ ਤਾਂ ਲੱਗ ਹੀ ਰਹੀ ਹੈ, ਨਾਲ ਹੀ ਉਹ ਆਪਣੇ ਇਸ ਫੋਟੋਸ਼ੂਟ ਦਾ ਮਜ਼ਾ ਲੈਂਦੀ ਵੀ ਨਜ਼ਰ ਆ ਰਹੀ ਹੈ।
34 ਸਾਲਾ ਓਲਾ ਜਾਰਡਨ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਇਕ ਹੋਰ ਫੋਟੋ ਵਿਚ ਉਹ ਨਗਨ ਹੋ ਕੇ ਰੇਤ 'ਤੇ ਲੇਟੀ ਹੋਈ ਦਿਖ ਰਹੀ ਹੈ। ਇਸ ਫੋਟੋ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਉਹ ਸਨਬਾਥ ਕਰ ਰਹੀ ਹੋਵੇ। ਉਥੇ ਅਜਿਹੀ ਹੀ ਇਕ ਹੋਰ ਫੋਟੋ ਵਿਚ ਉਹ ਰੇਤ 'ਤੇ ਬੈਠੀ ਹੋਈ ਨਜ਼ਰ ਆ ਰਹੀ ਹੈ।