FacebookTwitterg+Mail

'ਫੀਫਾ' ਦੌਰਾਨ ਕੈਮਰੇ 'ਚ ਕੈਦ ਹੋਈ ਮਿਸਟਰੀ ਗਰਲ, ਬੋਲਡ ਤਸਵੀਰਾਂ ਨਾਲ ਢਾਹ ਰਹੀ ਹੈ ਕਹਿਰ

daniela botero
28 June, 2018 04:35:20 PM

ਲਾਸ ਏਂਜਲਸ (ਬਿਊਰੋ)— ਕਈ ਦਿਨਾਂ ਤੋਂ 'ਫੀਫਾ ਵਰਲਡ' ਕੱਪ ਚੱਲ ਰਿਹਾ ਹੈ। ਦੁਨੀਆਭਰ 'ਚ ਇਸ ਦੇ ਦੀਵਾਨਿਆਂ ਦੀ ਕਮੀ ਨਹੀਂ ਹੈ। ਪ੍ਰਸ਼ੰਸਕਾਂ 'ਚ ਵੀ ਫੀਫਾ ਦਾ ਫੀਵਰ ਦੇਖਿਆ ਜਾ ਸਕਦਾ ਹੈ।

Punjabi Bollywood Tadka

ਅਜਿਹੇ 'ਚ ਫੀਫਾ ਵਰਲਡ ਕੱਪ ਨੂੰ ਚਿਆਰ ਕਰਨ ਦੌਰਾਨ ਇਕ ਮਿਸਟਰੀ ਗਰਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

Punjabi Bollywood Tadka

ਪਿਛਲੇ ਕਈ ਦਿਨਾਂ ਤੋਂ ਫੀਫਾ ਦੇ ਦਹਾਕੇ ਦੇ ਰੂਪ 'ਚ ਇਹ ਹਸੀਨਾ ਦਿਖਾਈ ਦੇ ਰਹੀ ਸੀ।

Punjabi Bollywood Tadka

ਕੈਮਰਾ ਮੈਨ ਇਨ੍ਹਾਂ ਦੀ ਖੂਬਸੂਰਤੀ ਦੇਖ ਕੇ ਇਨ੍ਹਾਂ ਨੂੰ ਕੈਮਰੇ 'ਚ ਕੈਦ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਿਸਟਰੀ ਗਰਲ ਕੌਣ ਹੈ?

Punjabi Bollywood Tadka

ਹਾਲ ਹੀ 'ਚ ਇਨ੍ਹਾਂ ਦੀ ਪਛਾਣ ਹੋਈ ਹੈ। ਇਹ ਕੋਈ ਹੋਰ ਨਹੀਂ ਬਲਕਿ ਡੈਨੀਅਲਾ ਬੋਟ੍ਰੋ ਹੈ। ਡੈਨੀਅਲਾ ਪੇਸ਼ੇ ਤੋਂ ਕੋਲੰਬੀਆ ਦੀ ਮਾਡਲ ਅਤੇ ਅਦਾਕਾਰਾ ਹੈ।

Punjabi Bollywood Tadka

ਉਹ ਫੀਫਾ ਵਰਲਡ ਕੱਪ 'ਚ ਆਪਣੇ ਦੇਸ਼ ਦੀ ਕੋਲੰਬੀਆ ਟੀਮ ਨੂੰ ਚਿਅਰ ਕਰਨ ਆਈ ਸੀ। ਹੁਣ ਡੈਨੀਅਲਾ ਸੁਰਖੀਆਂ 'ਚ ਹੈ।

Punjabi Bollywood Tadka

ਡੈਨੀਅਲਾ ਨੇ ਆਪਣੇ ਇੰਸਟਾਗਰਾਮ 'ਤੇ ਕਈ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ। ਡੈਨੀਅਲਾ ਦੇ ਬੋਲਡ ਤਸਵੀਰਾਂ ਕਾਰਨ ਤਕਰੀਬਨ 4 ਲੱਖ ਤੋਂ ਵੱਧ ਪ੍ਰਸ਼ੰਸਕ ਹਨ।

Punjabi Bollywood Tadka

ਉਹ ਕਈ ਮੈਗਜ਼ੀਨਸ ਲਈ ਟਾਪਲੈੱਸ ਅਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka


Tags: Daniela BoteroInstagramFifa World CupMystery Girl

Edited By

Chanda Verma

Chanda Verma is News Editor at Jagbani.