FacebookTwitterg+Mail

Pics : ਬੀਚ 'ਤੇ ਬੁਆਏਫਰੈਂਡ ਨਾਲ ਰੋਮਾਂਸ ਕਰਦੀ ਨਜ਼ਰ ਆਈ ਡੈਨੀਅਲ

danielle armstrong
29 June, 2018 05:05:50 PM

ਵਾਸ਼ਿੰਗਟਨ (ਬਿਊਰੋ)— ਟੀ. ਵੀ. ਅਦਾਕਾਰਾ ਡੈਨੀਅਲ ਆਰਮਸਟ੍ਰਾਂਗ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਡੈਨੀਅਲ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਆਪਣੇ ਬੁਆਏਫਰੈਂਡ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦਰਸਅਲ, ਡੈਨੀਅਲ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਡੇਨੀਅਨ ਸਪੀਲਰ ਨਾਲ ਮਿਆਮੀ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਹੈ। ਇਸ ਦੌਰਾਨ ਦੋਹਾਂ ਦਾ ਬੀਚ 'ਤੇ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਉੱਥੇ ਹੀ ਕਈ ਤਸਵੀਰਾਂ 'ਚ ਦੋਵੇਂ ਕਿੱਸ ਕਰਦੇ ਦਿਖਾਈ ਦੇ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਡੈਨੀਅਲ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿਦੀ ਹੈ। ਡੈਨੀਅਲ ਨੇ ਸਖਤ ਮਿਹਨਤ ਅਤੇ ਵਰਕਆਊਟ ਤੋਂ ਬਾਅਦ ਕਰੀਬ 9 ਕਿਲੋ ਭਾਰ ਘਟਾਇਆ ਹੈ। ਉੱਥੇ ਹੀ ਡੈਨੀਅਲ ਬੀਚ 'ਤੇ ਬਿਕਨੀ 'ਚ ਹੌਟ ਫਿਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Danielle Armstrong Daniel Spiller Miami Beach Kiss Romance Hollywood Actress

Edited By

Kapil Kumar

Kapil Kumar is News Editor at Jagbani.