FacebookTwitterg+Mail

ਖਾਸ ਮਕਸਦ ਲਈ 3 ਹਫਤੇ ਬੰਜਾਰਿਆਂ ਦਾ ਜੀਵਨ ਗੁਜਾਰੇਗੀ UK ਮਿਸ ਇੰਡੀਆ ਡਿਆਨਾ

deana uppal
08 August, 2018 01:12:40 PM

ਨਵੀਂ ਦਿੱਲੀ(ਬਿਊਰੋ)— ਮਿਸ ਇੰਡੀਆ ਯੂ. ਕੇ. ਰਹਿ ਚੁੱਕੀ ਡਿਆਨਾ ਉੱਪਲ ਫਿਲਮ ਨਿਰਦੇਸ਼ਨ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਸੂਤਰਾਂ ਮੁਤਾਬਕ ਉਹ ਫਿਲਮਾਂ 'ਚ ਹੱਥ ਆਜਮਾਉਣਾ ਚਾਹੁੰਦੀ ਹੈ। ਖਬਰਾਂ ਦੀ ਮੰਨੀਏ ਤਾਂ ਉਹ ਭਾਰਤ ਦੇ ਨਾਰਥ-ਵੈਸਟਰਨ ਹਿੱਸੇ ਦੀ ਰਹਿਣ ਵਾਲੀ ਬੰਜਾਰਾ ਕਮਿਊਨਿਟੀ 'ਤੇ ਇਕ ਡਾਕੂਮੈਂਟਰੀ ਦੀ ਸ਼ੂਟਿੰਗ ਸ਼ੁਰੂ ਕਰੇਗੀ।

Punjabi Bollywood Tadka

ਡਿਆਨਾ ਨੇ ਹਾਲ ਹੀ 'ਚ ਲੰਡਨ ਫਿਲਮ ਐਕਡਮੀ ਨਾਲ ਫਿਲਮ ਮੈਕਿੰਗ 'ਚ ਡਿਪਲੋਮਾ ਕੀਤਾ ਹੈ ਅਤੇ ਨਾਲ ਹੀ ਉਸ ਦਾ ਰੁਝਾਨ ਵੀ ਫਿਲਮਾਂ ਬਣਾਉਣ ਵੱਲ ਹੈ। ਡਿਆਨਾ ਨੂੰ ਪਹਿਲਾਂ ਵੀ ਕਈ ਗਲੈਮਰਸ ਕਿਰਦਾਰ 'ਚ ਨਜ਼ਰ ਆ ਚੁੱਕੀ ਹੈ।

 Punjabi Bollywood Tadka
ਦੱਸਣਯੋਗ ਹੈ ਕਿ ਡਿਆਨਾ ਰਾਜਸਥਾਨ 'ਚ ਸ਼ੂਟਿੰਗ ਕਰੇਗੀ। ਉਹ ਰਾਜਸਥਾਨ ਦੇ ਵੱਡੇ ਸ਼ਹਿਰਾਂ 'ਚ ਸ਼ੂਟਿੰਗ ਕਰਨਾ ਚਾਹੁੰਦੀ ਹੈ। ਇਥੇ ਉਹ ਤਕਰੀਬਨ 3 ਹਫਤਿਆਂ ਤੱਕ ਬੰਜਾਰਿਆਂ ਦੇ ਲਾਈਫ ਸਟਾਈਲ ਨੂੰ ਫਾਲੋ ਕਰੇਗੀ।

Punjabi Bollywood Tadka

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਡਿਆਨਾ ਨੇ ਦੱਸਿਆ, ''ਮੈਂ ਬਹੁਤ ਕਰੀਬ ਤੋਂ ਬੰਜਾਰਿਆਂ ਦੇ ਜੀਵਨ ਅਤੇ ਉਨ੍ਹਾਂ ਦੇ ਰਹਿਣ-ਸਹਿਣ ਨੂੰ ਦਿਖਾਵਾਂਗੀ। ਇਸ 'ਚ ਅਸੀਂ ਇਹ ਵੀ ਦਿਖਾਵਾਂਗੇ ਕਿ ਸਰਕਾਰ ਇਨ੍ਹਾਂ ਨਾਲ ਕਿਸ ਹੱਦ ਤੱਕ ਤੇ ਕਿਵੇਂ ਮਦਦ ਕਰ ਰਹੀ ਹੈ।''

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Deana UppalInstagramBanjara CommunityFormer Miss IndiaDirectionYeh Hai IndiaHard KaurBhaag Johnny

Edited By

Sunita

Sunita is News Editor at Jagbani.