FacebookTwitterg+Mail

'ਡੀਅਰ ਜ਼ਿੰਦਗੀ' 'ਚ ਸ਼ਾਹਰੁਖ ਅਤੇ ਆਲੀਆ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆਵੇਗੀ

dear zindagi teaser
20 October, 2016 01:33:47 PM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਫਿਲਮ 'ਡੀਅਰ ਜ਼ਿੰਦਗੀ' ਦਾ ਪਹਿਲਾਂ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਹ ਟੀਜ਼ਰ ਲਗਭਗ ਡੇੜ ਮਿੰਟ ਦਾ ਹੈ, ਜਿਸ 'ਚ ਸ਼ਾਹਰੁਖ ਆਲੀਆ ਨੂੰ ਸਮੁੰਦਰ ਨਾਲ ਕੱਬਡੀ ਖੇਡਣਾ ਸਿੱਖਾ ਰਿਹਾ ਹੈ। ਇਸ ਫਿਲਮ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਵਧੀਆ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਆਲੀਆ ਇਕ ਫਿਲਮਮੇਕਰ ਅਤੇ ਸ਼ਾਹਰੁਖ ਉਸ ਦੇ ਕੋਚ ਦੀ ਭੂਮਿਕਾ 'ਚ ਨਜ਼ਰ ਆਵੇਗਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਮਲ ਦੀ ਨਿਰਦੇਸ਼ਕ ਮਸ਼ਹੂਰ ਗੌਰੀ ਸ਼ਿੰਦੇ ਹੈ। ਜਦੋਂ ਤੋਂ ਉਨ੍ਹਾਂ ਨੇ ਇਹ ਫਿਲਮ ਸ਼ੁਰੂ ਕੀਤੀ ਸੀ, ਉਦੋਂ ਤੋਂ ਹੀ ਕਾਫੀ ਸੁਰਖੀਆਂ 'ਚ ਨਜ਼ਰ ਆ ਰਹੀ ਹੈ। ਇਸ ਦੀ ਵਜ੍ਹਾ ਹੈ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਇਕੱਠੇ ਹੋਣਾ। ਸਾਰਿਆਂ ਦੇ ਦਿਮਾਗ 'ਚ ਇਹੀ ਸਵਾਲ ਆ ਰਿਹਾ ਹੈ ਕਿ ਇਸ ਫਿਲਮ 'ਚ ਸ਼ਾਹਰੁਖ ਅਤੇ ਆਲੀਆ ਦਾ ਕੀ ਕਿਰਦਾਰ ਹੋਵੇਗਾ।

Tags: ਸ਼ਾਹਰੁਖ ਖਾਨਆਲੀਆ ਭੱਟਡੀਅਰ ਜ਼ਿੰਦਗੀShah Rukh KhanAlia Bhattdear zindagi