FacebookTwitterg+Mail

ਪ੍ਰਿਅੰਕਾ, ਦੀਪਿਕਾ ਤੇ ਸਾਰਾ ਨੂੰ ਮਿਲਿਆ 'ਇੰਸਟਾਗ੍ਰਾਮ ਆਫ ਦਿ ਈਅਰ 2019' ਦਾ ਖਿਤਾਬ

deepika  priyanka  sara win instagrammers of the year
03 May, 2019 12:33:32 PM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ 'ਚ ਹੀ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਹੁਣ ਪ੍ਰਿਅੰਕਾ ਨੂੰ ਸੋਸ਼ਲ ਮੀਡੀਆ 'ਇੰਸਟਾਗ੍ਰਾਮ ਆਫ ਦਿ ਈਅਰ 2019' ਦੇ ਖਿਤਾਬ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ 39 ਕਰੋੜ ਫਾਲੋਅਰਜ਼ ਦੇ ਨਾਲ 'ਮੋਸਟ ਫਾਲੋਡ ਅਕਾਊਂਟ' ਦੇ ਰੂਪ 'ਚ ਦਰਜ ਕੀਤਾ ਗਿਆ ਹੈ।
Punjabi Bollywood Tadka
ਪ੍ਰਿਅੰਕਾ ਹੀ ਨਹੀਂ ਦੀਪਿਕਾ ਪਾਦੂਕੋਣ ਅਤੇ ਸਾਰਾ ਅਲੀ ਖਾਨ ਨੂੰ ਵੀ 'ਇੰਸਟਾਗ੍ਰਾਮ ਆਫ ਦਿ ਈਅਰ 2019' ਚੁਣਿਆ ਗਿਆ ਹੈ। ਕੰਮ ਦੀ ਗੱਲ ਕਰੀਏ ਤਾਂ 'ਕੇਦਾਰਨਾਥ' ਫਿਲਮ ਨਾਲ ਡੈਬਿਊ ਕਰਨ ਵਾਲੀ ਸਾਰਾ ਜਲਦ ਹੀ ਫਿਲਮ 'ਲਵ ਆਜਕੱਲ 2' 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka
ਉੱਥੇ ਹੀ ਪ੍ਰਿਅੰਕਾ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣੇ ਫੈਸ਼ਨਸੈਂਸ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਨਾਲ ਹੀ ਦੀਪਿਕਾ ਇਨ੍ਹੀਂ ਦਿਨੀਂ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਬਿਜ਼ੀ ਹੈ।
Punjabi Bollywood Tadka


Tags: Instagrammers Of The YearPriyanka ChopraDeepika PadukoneSara Ali KhanBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.