FacebookTwitterg+Mail

ਦੀਪਿਕਾ ਨੂੰ ਸਭ ਤੋਂ ਵੱਡੀ ਸਟਾਰ ਮੰਨਦੇ ਹਨ ਇਰਫਾਨ ਖਾਨ

    1/2
12 June, 2016 04:51:06 PM

ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੂੰ ਸਭ ਤੋਂ ਵੱਡੀ ਸਟਾਰ ਮੰਨਦੇ ਹਨ। ਇਰਫਾਨ ਖਾਨ ਨੇ ਅਮਿਤਾਭ ਬੱਚਨ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਫਿਲਮ 'ਪੀਕੂ' 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੀਪਿਕਾ ਸਭ ਤੋਂ ਵੱਡੀ ਸਟਾਰ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਅਮਤਾਭ ਬੱਚਨ ਵੀ ਇਸ ਗੱਲ ਨੂੰ ਮੰਨਦੇ ਹਨ। ਅਮਿਤਾਭ ਨੇ ਹਾਲ 'ਚ ਕਿਹਾ ਸੀ ਕਿ ਲੋਕਾਂ ਨੇ 'ਪੀਕੂ' ਸਿਰਫ ਦੀਪਿਕਾ ਦੇ ਕਾਰਨ ਦੇਖੀ ਹੈ। ਉਨ੍ਹਾਂ ਨੇ ਕਿਹਾ, ਕਿ ਮੈਂ ਇਸ 'ਤੇ ਪ੍ਰਤੀਕਿਰਿਆ ਨਹੀਂ ਦੇਣਾ ਚਾਹੁੰਦਾ। ਅਮਿਤਾਭ ਨੇ ਕਿਹਾ ਇਸ 'ਚ ਸਚਾਈ ਹੈ। ਦੀਪਿਕਾ ਵੱਡੀ ਸਟਾਰ ਹੈ ਅਤੇ ਉਹ ਕਲਾਕਾਰਾਂ 'ਚ ਹੀਰਾ ਹੈ ਅਤੇ ਮੈਂ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਦੀਪਿਕਾ ਨਾਲ ਕੰਮ ਕਰਕੇ ਖੁਸ਼ ਹਾਂ।


Tags: ਦੀਪਿਕਾ ਪਾਦੁਕੋਣਇਰਫਾਨ ਖਾਨਪੀਕੂDeepika Padukone Irfan Khan piku