FacebookTwitterg+Mail

ਜਨਮਦਿਨ 'ਤੇ ਦੇਖੋ ਦੀਪਿਕਾ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ

deepika padukone
05 January, 2019 04:48:21 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਕ ਅਜਿਹਾ ਚਿਹਰਾ ਹੈ, ਜਿਸ ਦਾ ਦੀਵਾਨਾ ਹਰ ਕੋਈ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੀ ਲਾਈਨ ਵੀ ਕਾਫੀ ਲੰਬੀ ਹੈ। ਦੀਪਿਕਾ ਬਚਪਨ ਤੋਂ ਹੀ ਬਹੁਤ ਕਿਊਟ ਹੈ। ਅੱਜ ਦੀਪਿਕਾ ਆਪਣਾ 33 ਵਾਂ ਜਨਮਦਿਨ ਮਨਾ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਨਵੰਬਰ 2018 'ਚ ਦੀਪਿਕਾ ਨੇ ਰਣਵੀਰ ਸਿੰਘ ਨਾਲ ਇਟਲੀ 'ਚ ਵਿਆਹ ਕਰਵਾਇਆ ਹੈ। ਦੀਪਿਕਾ ਨੂੰ ਬਚਪਨ ਤੋਂ ਹੀ ਬੈਡਮਿੰਟਨ ਖਿਡਾਰੀ ਬਣਨ ਦੀ ਬਹੁਤ ਇੱਛਾ ਸੀ ਪਰ ਬਾਅਦ 'ਚ ਉਨ੍ਹਾਂ 'ਤੇ ਮਾਡਲਿੰਗ ਦਾ ਭੂਤ ਸਵਾਰ ਹੋ ਗਿਆ।
Punjabi Bollywood Tadka
ਦੀਪਿਕਾ ਨੂੰ ਡਾਂਸ ਕਰਨਾ ਵੀ ਬੇਹੱਦ ਪਸੰਦ ਹੈ। ਉਨ੍ਹਾਂ ਨੇ ਆਪਣੇ ਸਕੂਲ ਟਾਈਮ ਤੋਂ ਹੀ ਦੀਪਿਕਾ ਨੇ ਭਰਨਾਟਿਅਮ ਸਿੱਖਿਆ ਹੈ। ਇਸ ਤੋਂ ਇਲਾਵਾ ਦੀਪਿਕਾ ਨੂੰ ਖਾਣਾ ਬਣਾਉਣ ਦਾ ਵੀ ਬਹੁਤ ਸ਼ੌਕ ਹੈ। ਉਹ ਚਾਕਲੇਟ ਦੀ ਬਹੁਤ ਦੀਵਾਨੀ ਹੈ।
Punjabi Bollywood Tadka
ਦੱਸ ਦੇਈਏ ਕਿ 17 ਸਾਲ ਦੀ ਉਮਰ 'ਚ ਪਹਿਲੀ ਵਾਰ ਦੀਪਿਕਾ ਰੈਂਪ 'ਤੇ ਉੱਤਰੀ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਬੇਹਤਰੀਨ ਮਾਡਲ ਬਣ ਗਈ।Punjabi Bollywood Tadka
ਸਾਲ 2008 'ਚ ਦੀਪਿਕਾ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਫਿਲਮ ਮਿਲੀ, ਜਿਸ ਦਾ ਨਾਮ ਸੀ 'ਐਸ਼ਵਰਿਆ'। ਇਹ ਇਕ ਕੰਨੜ ਫਿਲਮ ਸੀ ਜੋ ਕਾਫੀ ਸੁਪਰਹਿੱਟ ਸਾਬਿਤ ਹੋਈ।Punjabi Bollywood Tadka
ਉਨ੍ਹਾਂ ਨੇ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਕਦਮ ਰੱਖਿਆ। ਆਪਣੇ ਪਹਿਲੇ ਹੀ ਫਿਲਮ ਤੋਂ ਦੀਪਿਕਾ ਸਭ ਦੇ ਦਿਲਾਂ ਤੇ ਛਾ ਗਈ ਅਤੇ ਹੁਣ ਤੱਕ ਉਨ੍ਹਾਂ ਦੀ ਤਕਰੀਬਨ ਸਾਰੀਆਂ ਫਿਲਮਾਂ ਹਿੱਟ ਰਹੀਆਂ ਹਨ।Punjabi Bollywood Tadka
ਜਿਸ ਦੇ ਚਲਦੇ ਦੀਪਿਕਾ ਬਾਲੀਵੁੱਡ ਦੀ ਟਾਪ ਅਦਾਕਾਰਾ ਬਣ ਚੁੱਕੀ ਹੈ।


Tags: Deepika PadukoneHappy BirthdayPicsBollywood Actress

About The Author

manju bala

manju bala is content editor at Punjab Kesari