FacebookTwitterg+Mail

'ਡਿੰਪਲ ਗਰਲ' ਦੇ ਡਿਪ੍ਰੈਸ਼ਨ ਦੀ ਕਹਾਣੀ 'ਤੇ ਛਪੇਗੀ ਇਕ ਕਿਤਾਬ

deepika padukone
13 January, 2019 08:54:49 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਡਿਪਰੈਸ਼ਨ ਨਾਲ ਲੜਾਈ ਦੀ ਕਹਾਣੀ ਕਿਤਾਬ 'ਚ ਛੱਪਣ ਜਾ ਰਹੀ ਹੈ। ਦੀਪਿਕਾ ਅਕਸਰ ਡਿਪਰੈਸ਼ਨ ਬਾਰੇ ਖੁੱਲ੍ਹ ਕੇ ਗੱਲਾਂ ਕਰਦੀ ਹੈ ਅਤੇ ਲੋਕਾਂ ਨੂੰ ਇਸ ਬਾਰੇ ਗੱਲ ਕਰਨ ਲਈ ਸਾਹਮਣੇ ਆਉਣ ਲਈ ਪ੍ਰੇਰਿਤ ਕਰਦੀ ਹੈ। ਡਿਪ੍ਰੈਸ਼ਨ ਨਾਲ ਦੀਪਿਕਾ ਦੀ ਲੜਾਈ ਦੀ ਕਹਾਣੀ ਇਕ ਕਿਤਾਬ 'ਚ ਛਪਣ ਜਾ ਰਹੀ ਹੈ।
Punjabi Bollywood Tadka
ਜ਼ਿਕਰਯੋਗ ਹੈ ਕਿ ਦੀਪਿਕਾ ਇਕ ਸਮੇਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਬਾਅਦ 'ਚ ਉਸ ਨੇ ਖੁਦ ਇਸ ਬਾਰੇ ਸਾਰਿਆਂ ਨੇ ਦੱਸਿਆ। ਦੀਪਿਕਾ ਨੇ ਡਿਪਰੈਸ਼ਨ ਨਾਲ ਜੂਝ ਰਹੇ ਲੋਕਾਂ ਲਈ ਇਕ ਸੰਸਥਾ ਦੀ ਵੀ ਸ਼ੁਰੂਆਤ ਕੀਤੀ ਹੈ। ਹੁਣ ਉਸ ਦੀ ਇਹ ਕਹਾਣੀ ਬੱਚਿਆਂ ਦੀ ਇਕ ਕਿਤਾਬ 'ਚ ਛੱਪਣ ਜਾ ਰਹੀ ਹੈ ਜਿਸ ਦਾ ਨਾਂ ਹੈ 'ਦਿ ਡਾਟ ਦੈਟ ਵੈਂਟ ਫਾਰ ਏ ਵਾਕ'।

Punjabi Bollywood Tadka


Tags: Deepika Padukone Depression Book Ranveer Singh New York Bollywood Celebrity

Edited By

Sunita

Sunita is News Editor at Jagbani.