FacebookTwitterg+Mail

ਦੀਪਿਕਾ ਨੇ ਸਟਨਿੰਗ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

deepika padukone
02 July, 2017 02:50:56 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਦੀਪਿਕਾ ਨੇ ਇਕ ਤਸਵੀਰ 'ਚ ਜਿਥੇ ਸਿਲਕ ਬੇਬੀ ਪਿੰਕ ਚਾਇਨਿਜ਼ ਰੰਗ ਦਾ ਗਾਊਨ ਪਾਇਆ ਹੈ, ਜਿਸ ਦੀ ਪਲਕੀ ਸਲਿਵਸ ਹੈ।

Punjabi Bollywood Tadka

ਇਕ ਤਸਵੀਰ 'ਚ ਉਹ ਗ੍ਰੀਨ ਸਾਟੀਨ ਡ੍ਰੈੱਸ 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਤਸਵੀਰ 'ਚ ਦੀਪਿਕਾ ਨੇ ਪੀਲੇ ਰੰਗ ਦੀ ਮਿਡੀ ਆਊਟਫਿੱਟ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦਾ ਲੁਕ ਕਾਫੀ ਸਟਨਿੰਗ ਲੱਗ ਰਿਹੈ।

Punjabi Bollywood Tadka

ਇਨ੍ਹਾਂ ਸਾਰੀਆਂ ਤਸਵੀਰਾਂ ਨਾਲ ਦੀਪਿਕਾ ਨੇ ਕਾਫੀ ਹੈਵੀ ਨੈੱਕ ਪੀਸ ਪਹਿਨੀਆ ਹੈ, ਜੋ ਉਸ ਨੂੰ ਅਸਲ ਲੁੱਕ ਦੇ ਰਿਹਾ ਹੈ। 

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bollywood and Hollywood CelebrityDeepika Padukone photoshootਦੀਪਿਕਾ ਪਾਦੂਕੋਣ ਸਟਨਿੰਗ ਫੋਟੋਸ਼ੂਟ