FacebookTwitterg+Mail

ਕੀ ਸੱਚ 'ਚ ਦੀਪਿਕਾ ਨੇ ਤੋੜ ਦਿੱਤੀਆਂ ਬੇਸ਼ਰਮੀ ਦੀਆਂ ਹੱਦਾਂ, ਅਸ਼ਲੀਲ ਤਸਵੀਰ ਹੋ ਰਹੀ ਤੇਜੀ ਨਾਲ ਵਾਇਰਲ

deepika padukone
04 August, 2017 04:29:16 PM

ਨਵੀਂ ਦਿੱਲੀ— ਬਾਲੀਵੁੱਡ ਤੇ ਹਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਇਕ ਵਾਰ ਮੁੜ ਚਰਚਾ 'ਚ ਹੈ ਪਰ ਇਸ ਵਾਰ ਗੱਲ ਉਸ ਦੀ ਫਿਲਮ ਦੀ ਨਹੀਂ ਸਗੋਂ ਮੈਗਜ਼ੀਨ ਕਵਰ 'ਤੇ ਛਪੀ ਉਸ ਦੀ ਇਕ ਤਸਵੀਰ ਦੀ ਹੈ। ਇੰਟਰਨੈੱਟ 'ਤੇ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਮੁਤਾਬਕ 'ਮੈਕਸਿਮ' ਮੈਗਜ਼ੀਨ ਦੀ ਇਸ ਵਾਰ ਦੀ ਕਵਰ ਗਰਲ ਦੀਪਿਕਾ ਹੈ ਪਰ ਜੋ ਤਸਵੀਰ ਨੈੱਟ 'ਤੇ ਤੇਜੀ ਨਾਲ ਫੈਲ ਰਹੀ ਹੈ ਉਸ 'ਚ ਦੀਪਿਕਾ ਨੂੰ ਨੰਗੀ ਦਿਖਾਇਆ ਗਿਆ ਹੈ।

Punjabi Bollywood Tadka

ਇਸ ਮਾਮਲੇ 'ਚ 'ਮੈਕਸਿਮ' ਮੈਗਜ਼ੀਨ ਦਾ ਕਹਿਣਾ ਹੈ ਕਿ ਹੁਣ ਉਹ ਇਮੇਜ ਸੋਸ਼ਲ ਮੀਡੀਆ 'ਤੇ ਨਹੀਂ ਦਿਖ ਰਹੀ ਹੈ ਪਰ ਹਾਂ ਪਹਿਲਾ ਇਹ ਤਸਵੀਰ ਕਾਫੀ ਤੇਜੀ ਨਾਲ ਸੋਸ਼ਲ ਮੀਡੀਆ ਤੇ ਫੋਨਜ਼ 'ਤੇ ਵਾਇਰਲ ਹੋ ਰਹੀ ਸੀ। ਮੈਗਜ਼ੀਨ ਦੀ ਟੀਮ ਨੇ ਕਿਹਾ, ''ਉਹ ਇਸ ਦੇ ਖਿਲਾਫ ਐਕਸ਼ਨ ਲੈਣਗੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਬਰਾਂਡ ਦਾ ਨਾਂ ਤਾਂ ਖਰਾਬ ਹੋ ਰਿਹਾ ਹੈ ਨਾਲ ਹੀ ਦੀਪਿਕਾ ਦੀ ਇਮੇਜ ਵੀ ਵਿਗੜ ਰਹੀ ਹੈ। ਉਹ ਜਲਦ ਹੀ ਦੀਪਿਕਾ ਦੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਐਕਸ਼ਨ ਲੈਣਗੇ।

Punjabi Bollywood Tadka

ਦੱਸ ਦਈਏ ਕਿ ਤਸਵੀਰ 'ਚ ਦੀਪਿਕਾ ਨਾਲ ਇਕ ਮੇਲ ਮਾਡਲ ਨੂੰ ਵੀ ਦਿਖਾਇਆ ਜਾ ਰਿਹਾ ਹੈ, ਜਿਸ ਦੇ ਪਿਛੇ ਦੀਪਿਕਾ ਛੁੱਪੀ ਹੋਈ ਨਜ਼ਰ ਆ ਰਹੀ ਹੈ।


Tags: Bollywood and Hollywood CelebrityDeepika PadukoneMaxim MagazineViral Picture ਦੀਪਿਕਾ ਪਾਦੂਕੋਣਅਸ਼ਲੀਲ ਤਸਵੀਰਵਾਇਰਲ