FacebookTwitterg+Mail

ਕੀ ਦੀਪਿਕਾ ਨੇ ਹੀ ਕੀਤੀ ਸੀ ਬੇਸ਼ਰਮੀ ਦੀ ਹੱਦ ਪਾਰ? ਵਾਇਰਲ ਨਿਊਡ ਤਸਵੀਰ ਦਾ ਸੱਚ ਆਇਆ ਸਾਹਮਣੇ

deepika padukone
06 August, 2017 01:31:07 PM

ਨਵੀਂ ਦਿੱਲੀ— ਬਾਲੀਵੁੱਡ ਤੇ ਹਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦੀ ਇੱਕ ਫਰਜੀ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜੋ ਕਾਫੀ ਚਰਚਾ 'ਚ ਹੈ। ਇਸ ਤਸਵੀਰ 'ਚ ਦੀਪਿਕਾ ਨਿਊਡ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਫੈਲ ਰਹੀ ਇਹ ਤਸਵੀਰ 'ਮੈਕਸਿਮ' ਮੈਗਜ਼ੀਨ ਦੀ ਕਵਰ ਤਸਵੀਰ ਹੈ। ਕਿਹਾ ਜਾ ਰਿਹਾ ਹੈ ਕਿ ਦੀਪਿਕਾ ਨੇ ਇਸ ਮੈਗਜ਼ੀਨ ਲਈ ਅਜਿਹਾ ਫੋਟੋਸ਼ੂਟ ਕਰਵਾਇਆ ਹੈ ਪਰ ਹਕੀਕਤ ਕੁਝ ਹੋਰ ਹੀ ਹੈ।

Punjabi Bollywood Tadka

ਅਸਲ 'ਚ ਮੈਗਜ਼ੀਨ ਲਈ ਦੀਪਿਕਾ ਨੇ ਸਾਲ 2017 'ਚ ਫੋਟੋਸ਼ੂਟ ਕਰਵਾਇਆ ਸੀ ਪਰ ਇਹ ਬਿਲਕੁਲ ਵੀ ਉਸ ਤਰੀਕਾ ਦਾ ਨਹੀਂ ਸੀ, ਜਿਸ ਦਾ ਪ੍ਰਚਾਰ ਕੀਤਾ ਗਿਆ ਹੈ। ਇੰਨੀ ਦਿਨੀਂ ਜੋ ਤਸਵੀਰ ਵਾਇਰਲ ਹੋ ਰਹੀ ਹੈ ਉਸ 'ਚ ਦੀਪਿਕਾ ਨਹੀਂ ਹੈ। ਇਸ ਫਰਜੀ ਤਸਵੀਰ 'ਚ ਫੀਮੇਲ ਮਾਡਲ ਨੇ ਇਕ ਮੇਲ ਮਾਡਲ ਨਾਲ ਹੈ। ਕਿਹਾ ਜਾ ਰਿਹਾ ਹੈ ਕਿ ਫਰਜੀ ਕਵਰ ਵਾਲੀ ਮੈਗਜ਼ੀਨ ਦਾ ਟਾਪਿਕ 2017 'The Great Battle of Cleavage' ਹੈ, ਜਦੋਂ ਕਿ ਦੀਪਿਕਾ ਨੂੰ 2017 'ਚ ਹੌਟ 100 ਟਾਪਿਕ ਵਾਲੇ ਮੈਗਜ਼ੀਨ ਲਈ ਜਗ੍ਹਾ ਮਿਲੀ ਸੀ। ਉਂਝ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ, ਇਸ ਤੋਂ ਪਹਿਲਾ ਵੀ ਕਰੀਨਾ ਕਪੂਰ ਖਾਨ, ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ  ਨਾਲ ਵੀ ਇਹੋ ਜਿਹੀ ਘਟਨਾ ਹੋ ਚੁੱਕੀ ਹੈ।


Tags: Bollywood and Hollywood CelebrityDeepika PadukoneMaxim MagazineViral Picture ਦੀਪਿਕਾ ਪਾਦੂਕੋਣਅਸ਼ਲੀਲ ਤਸਵੀਰਵਾਇਰਲ