FacebookTwitterg+Mail

PICS : ਮਦਹੋਸ਼ ਅੰਦਾਜ਼ 'ਚ ਡਿੰਪਲ ਗਰਲ ਦੀਪਿਕਾ ਨੇ ਕਰਵਾਇਆ ਹੌਟ ਫੋਟੋਸ਼ੂਟ

deepika padukone
18 August, 2017 10:05:15 AM

ਮੁੰਬਈ— ਬਾਲੀਵੁੱਡ ਤੇ ਹਾਲੀਵੁੱਡ ਦੀ ਹੋਟ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ 'ਫੇਮਿਨਾ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਅਗਸਤ ਮਹੀਨੇ ਲਈ ਹੈ ਤੇ ਦੀਪਿਕਾ ਨੇ ਇਸ ਫੋਟੋਸ਼ੂਟ ਨੂੰ ਵੱਖਰੇ-ਵੱਖਰੇ ਐਂਗਲ ਨਾਲ ਕਰਵਾਇਆ ਹੈ।

Punjabi Bollywood Tadka

ਸਾਰੀਆਂ ਤਸਵੀਰਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਤਸਵੀਰਾਂ ਦੀਪਿਕਾ ਨੇ ਬਲੈਕ ਕਲਰ ਦੀ ਆਉਟਫਿੱਟ 'ਚ ਹੀ ਕਰਵਾਈਆਂ ਹਨ। 

Punjabi Bollywood Tadka
ਕੁਝ ਦਿਨ ਪਹਿਲਾ ਹੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਬ੍ਰੇਕਅੱਪ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਦੇ ਨਾਲ ਕਾਫੀ ਸਮੇਂ ਤੋਂ ਦੀਪਿਕਾ ਅਤੇ ਰਣਵੀਰ ਦੇ ਬ੍ਰੇਕਅੱਪ ਦੀਆਂ ਖਬਰਾਂ ਵੀ ਉੱਠ ਰਹੀਆਂ ਹਨ। ਫਿਲਹਾਲ ਇੰਡਸਟਰੀ 'ਚ ਫਿਰ ਇਹ ਚਰਚਾ ਜ਼ੋਰਾਂ 'ਤੇ ਹੈ ਕਿ 'ਬਾਜੀਰਾਓ' ਅਤੇ ਉਨ੍ਹਾਂ ਦੀ ਮਸਤਾਨੀ ਹੁਣ ਇੱਕਠੇ ਨਹੀਂ ਹਨ ਅਤੇ ਇਸ ਵਾਰ ਇਹ ਖਬਰ ਪੱਕੀ ਹੈ।

Punjabi Bollywood Tadka
ਸੂਤਰਾਂ ਦੇ ਹਲਾਵੇ ਤੋਂ ਖਬਰ ਮਿਲੀ ਹੈ ਕਿ ਦੀਪਿਕਾ ਅਤੇ ਰਣਵੀਰ ਵਿਚਕਾਰ ਕੋਈ ਨਾਰਾਜ਼ਗੀ ਨਹੀਂ ਹੈ। ਬਸ ਕੰਮ ਦਾ ਦਬਾਅ ਦੋਹਾਂ ਵਿਚਕਾਰ ਹੌਲੀ-ਹੌਲੀ ਦੂਰੀਆਂ ਲੈ ਆਈਆਂ ਹਨ। ਇਹੀ ਨਹੀਂ, ਰਣਵੀਰ ਨੇ ਤਾਂ ਆਪਣੇ ਲਈ ਨਵੀਂ ਗਰਲਫ੍ਰੈਂਡ ਵੀ ਲੱਭ ਲਈ ਹੈ।

Punjabi Bollywood Tadka


Tags: Bollywood and Hollywood CelebrityDeepika PadukoneFemina MagazinePhotoshootਦੀਪਿਕਾ ਪਾਦੂਕੋਣਫੋਟੋਸ਼ੂਟਫੇਮਿਨਾ ਮੈਗਜ਼ੀਨ