FacebookTwitterg+Mail

ਵੈਲੇਨਟਾਈਨ ਮੌਕੇ ਹੇਅਰ ਸਟਾਈਲ ਕਰਵਾਉਣ ਨਿਕਲੀ ਦੀਪਿਕਾ, ਦਿਖਿਆ ਗਲੈਮਰਸ ਅੰਦਾਜ਼

deepika padukone
13 February, 2018 05:12:47 PM

ਮੁੰਬਈ(ਬਿਊਰੋ)— ਕੱਲ੍ਹ ਸਾਰੇ ਪਾਸੇ ਵੈਲੇਨਟਾਈਨ ਡੇਅ ਮਨਾਇਆ ਜਾਵੇਗਾ। ਇਸ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਕਿੱਥੇ ਪਿੱਛੇ ਰਹਿ ਸਕਦੀ ਹੈ। ਹਾਲ ਹੀ 'ਚ ਉਹ ਮੁੰਬਈ 'ਚ ਇਕ ਹੇਅਰ ਸਲੂਨ ਦੇ ਬਾਹਰ ਮੀਡੀਆ ਵਲੋਂ ਸਪਾਟ ਕੀਤੀ ਗਈ।

Punjabi Bollywood Tadka

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੀਪਿਕਾ ਦੇ ਵਾਲ ਵੀ ਕਾਫੀ ਸਟਾਈਲਿਸ਼ ਤੇ ਸੁੰਦਰ ਲੱਗ ਰਹੇ ਹਨ।

Punjabi Bollywood Tadka

ਉਨ੍ਹਾਂ ਦੀਆਂ ਕੁਝ ਲੇਟੇਸਟ ਤਸਵੀਰਾਂ ਸਾਹਮਣੇ ਆਈਆਂ ਹਨ। ਦੀਪਿਕਾ ਅੱਜਕਲ ਆਪਣੀ ਫਿਲਮ 'ਪਦਮਾਵਤ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi Bollywood Tadka

ਉਨ੍ਹਾਂ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਹੁਣ ਤੱਕ 245 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Deepika PadukoneHair SaloonMumbaiValentine Day ਵੈਲੇਨਟਾਈਨ ਡੇਅਦੀਪਿਕਾ ਪਾਦੂਕੋਣ

Edited By

Chanda Verma

Chanda Verma is News Editor at Jagbani.