FacebookTwitterg+Mail

ਦੇਖੋ ਕਿਵੇਂ ਦੁਲਹਨ ਵਾਂਗ ਸਜਾਇਆ ਗਿਆ 'ਦੀਪਵੀਰ' ਦਾ ਬੰਗਲਾ

deepika padukone and ranveer singh
16 November, 2018 11:01:22 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਤੀ-ਪਤਨੀ ਬਣ ਗਏ ਹਨ। ਦੋਵਾਂ ਨੇ ਇਟਲੀ ਦੇ ਲੇਕ ਕੋਮੋ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਆਨੰਦ ਕਾਰਜ ਦੀਆਂ ਰਸਮਾਂ ਤੋਂ ਬਾਅਦ ਦੋਵਾਂ ਨੇ ਆਪਣੇ ਸ਼ਾਹੀ ਵਿਆਹ ਦੀਆਂ ਦੋ-ਦੋ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਇੰਟਰਨੈੱਟ 'ਤੇ ਆਉਂਦੇ ਹੀ ਇਹ ਤਸਵੀਰਾਂ ਵਾਇਰਲ ਹੋ ਗਈਆਂ।

Punjabi Bollywood Tadka
ਦੱਸ ਦੇਈਏ ਕਿ ਇਟਲੀ 'ਚ ਸ਼ਾਹੀ ਵਿਆਹ ਤੋਂ ਬਾਅਦ ਮੁੰਬਈ 'ਚ ਦੀਪਿਕਾ-ਰਣਵੀਰ ਦੇ ਬੰਗਲੇ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।

India Tv - Ranveer Singh’s house is all decked up to welcome new bride Deepika Padukone

ਸੋਸ਼ਲ ਮੀਡੀਆ 'ਤੇ ਰਣਵੀਰ ਦੇ ਘਰ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦੀਪਿਕਾ ਪਾਦੂਕੋਣ ਦੇ ਘਰ ਨੂੰ ਪੂਰੀ ਤਰ੍ਹਾਂ ਤਿਆਰ ਹੈ। ਪੂਰੇ ਬੰਗਲੇ 'ਚ ਕਲਰਫੁੱਲ ਲਾਈਟਸ ਲਾਈ ਗਈ ਹੈ। 

Punjabi Bollywood Tadka
ਦੱਸ ਦੇਈਏ ਕਿ ਰਣਵੀਰ ਜਿਹੜੀ ਬਿਲਡਿੰਗ 'ਚ ਰਹਿੰਦਾ ਹੈ, ਉਸ ਦਾ ਇਕ ਪੂਰਾ ਫਲੋਰ ਖਰੀਦ ਲਿਆ ਹੈ।

 

ਪੂਰੇ ਫਲੋਰ ਨੂੰ ਰਿਨੋਵੇਸ਼ਨ ਕੀਤਾ ਗਿਆ ਹੈ। ਖਬਰਾਂ ਹਨ ਕਿ ਕਪੱਲ ਜਲਦ ਹੀ ਉਥੇ ਸ਼ਿਫਟ ਹੋ ਜਾਵੇਗਾ।

Punjabi Bollywood Tadka


Punjabi Bollywood Tadka

 


Tags: Deepika Padukone Ranveer SinghMumbai Italy Lake Como Wedding Instagram Bollywood Celebrity

About The Author

sunita

sunita is content editor at Punjab Kesari