ਮੁੰਬਈ(ਬਿਊਰੋ)— 'ਪਦਮਾਵਤ' ਦੀ ਰਾਣੀ ਦੀਪਿਕਾ ਪਾਦੂਕੋਣ 9 ਫਰਵਰੀ ਨੂੰ ਆਯੋਜਿਤ ਹੋਏ 'ਵੋਲਾਰ ਐਵਾਰਡਜ਼ 2018' 'ਚ ਪੁੱਜੀ। ਇਸ ਦੌਰਾਨ ਦੀਪਿਕਾ ਪਾਦੂਕੋਣ ਨੇ ਕਾਫੀ ਸ਼ਾਨਦਾਰ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਦੀਪਿਕਾ ਨੇ ਸਾੜੀ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

ਇਥੇ ਦੀਪਿਕਾ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

'ਪਦਮਾਵਤ' ਫਿਲਮ 'ਚ ਆਪਣੇ ਸ਼ਾਨਦਾਰ ਅਭਿਨੈ ਨਾਲ ਦੀਪਿਕਾ ਨੇ ਸਾਰਿਆਂ ਦਾ ਮਨ ਮੋਹ ਲਿਆ।

ਦੀਪਿਕਾ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਇਵੈਂਟ 'ਚ ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ।

ਇਸ ਦੌਰਾਨ ਦੀਪਕ ਤਿਜੋਰੀ ਵੀ ਰੈੱਡ ਕਾਰਪੇਟ 'ਤੇ ਪੋਜ਼ ਦਿੰਦਾ ਨਜ਼ਰ ਆਇਆ।

ਇਸ ਤੋਂ ਇਲਾਵਾ ਜੈਕੀ ਸ਼ਰਾਫ, ਭੁਸ਼ਣ ਕੁਮਾਰ, ਏ. ਆਰ ਰਹਿਮਾਨ, ਇਮਤਿਆਜ਼ ਅਲੀ ਤੇ ਰਣਧੀਰ ਕਪੂਰ ਸਮੇਤ ਹੋਰ ਸਿਤਾਰੇ ਵੀ ਰੈੱਡ ਕਾਰਪੇਟ 'ਤੇ ਨਜ਼ਰ ਆਏ।

Deepika Padukone and Imtiaz Ali

Deepika Padukone and A R Rahman

Randhir Kapoor

Deepak Tijori

Jackie Shroff

Bhushan Kumar

A R Rahman

Imtiaz Ali