FacebookTwitterg+Mail

ਖੂਬਸੂਰਤ ਡਰੈੱਸ ਨੂੰ ਦੇਸੀ ਟੱਚ ਦੇ ਕੇ ਦੀਪਿਕਾ ਨੇ ਹਾਲੀਵੁੱਡ ਨੂੰ ਬਣਾਇਆ ਦੀਵਾਨਾ

deepika padukone in time 100 gala of new york
25 April, 2018 05:28:14 PM

ਮੁੰਬਈ(ਬਿਊਰੋ)— ਬਾਲੀਵੁੱਡ ਅਤੇ ਹਾਲੀਵੁੱਡ 'ਚ ਆਪਣੀ ਐਕਟਿੰਗ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਦੀਪਿਕਾ ਪਾਦੂਕੋਣ ਨੂੰ ਅੱਜ ਕੌਣ ਨਹੀਂ ਜਾਣਦਾ?

Punjabi Bollywood Tadka

19 ਅਪ੍ਰੈਲ ਨੂੰ ਦੀਪਿਕਾ ਪਾਦੂਕੋਣ ਨੂੰ ਇੰਟਰਨੈਸ਼ਨਲ ਮੈਗਜ਼ੀਨ ਟਾਈਮ ਨੇ ਸਾਲ 2018 ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਸ਼ਾਮਿਲ ਕੀਤਾ।

Punjabi Bollywood Tadka

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਇੰਡਸਟਰੀ ਤੋਂ ਸਿਰਫ ਦੀਪਿਕਾ ਪਾਦੂਕੋਣ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਦਾ ਨਾਂ ਇਸ ਲਿਸਟ 'ਚ ਸ਼ਾਮਿਲ ਹੋਇਆ ਹੈ, ਜਿਸ ਲਈ ਉਨ੍ਹਾਂ ਨੂੰ ਪ੍ਰਿਯੰਕਾ ਸਮੇਤ ਕਈ ਸਿਤਾਰਿਆਂ ਨੇ ਵਧਾਈਆਂ ਦਿੱਤੀਆਂ।

Punjabi Bollywood Tadka

ਹਾਲ ਹੀ 'ਚ ਦੀਪਿਕਾ ਪਾਦੂਕੋਣ ਨੇ 'ਟਾਈਮ 100 ਗਾਲਾ' 'ਚ ਹਿੱਸਾ ਲੈਣ ਲਈ ਨਿਊਯਾਰਕ ਦਾ ਦੌਰਾ ਕੀਤਾ।

Punjabi Bollywood Tadka

ਰੈੱਡ ਕਾਰਪੇਟ 'ਤੇ ਦੀਪਿਕਾ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka

ਇਸ ਦੌਰਾਨ ਦੀਪਿਕਾ ਨੇ ਡਿਜ਼ਾਈਨਰ ਅਨਾਮਿਕਾ ਖੰਨਾ ਦੀ Ivory White ਸਾੜ੍ਹੀ ਪਾਈ, ਜਿਸ 'ਚ ਮਾਡਰਨ ਟੱਚ ਵੀ ਦੇਖਣ ਨੂੰ ਮਿਲਿਆ।

Punjabi Bollywood Tadka

ਇਸ ਇਵੈਂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਨੂੰ ਵੀ ਦੀਵਾਨਾ ਬਣਾ ਦੇਣਗੀਆਂ।

Punjabi Bollywood Tadka Punjabi Bollywood Tadka Punjabi Bollywood Tadka

 

 

 


Tags: Deepika PadukoneTime 100 Gala New YorkVideoGlamourous PicsInstagram

Edited By

Chanda Verma

Chanda Verma is News Editor at Jagbani.