ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹੁਣ ਇਕ ਦੂਜੇ ਦੇ ਹਮਸਫਰ ਹਨ। ਦੀਪਿਕਾ ਅਤੇ ਰਣਵੀਰ ਦਾ ਵੈਡਿੰਗ ਰਿਸੈਪਸ਼ਨ ਮੁੰਬਈ ਦੇ ਇਕ ਹੋਟਲ 'ਚ ਹੋਇਆ। ਇਸ ਦੌਰਾਨ ਇਹ ਖੂਬਸੂਰਤ ਕਪੱਲ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆਇਆ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਵੀ ਸ਼ਾਮਿਲ ਸਨ।
ਰਿਸੈਪਸ਼ਨ 'ਚ ਸਭ ਤੋਂ ਵੱਡਾ ਸਰਪ੍ਰਾਈਜ਼ ਕੈਟਰੀਨਾ ਕੈਫ ਦਾ ਆਉਣਾ ਸੀ। ਉਹ ਰਣਵੀਰ ਕਪੂਰ ਦੀ ਕਰੀਬੀ ਦੋਸਤ ਰਹੀ ਹੈ।
ਸੰਜੈ ਲੀਲਾ ਭੰਸਾਲੀ ਬਿਨਾ ਇਹ ਰਿਸੈਪਸ਼ਨ ਅਧੂਰਾ ਰਹਿੰਦਾ। ਦੀਪ ਵੀਰ ਨੇ ਭੰਸਾਲੀ ਦੀ 'ਰਾਮ ਲੀਲਾ' 'ਬਾਜੀਰਾਓ ਮਸਤਾਨੀ' ਅਤੇ 'ਪਦਮਾਵਤ' 'ਚ ਇਕੱਠੇ ਕੰਮ ਕੀਤਾ ਅਤੇ ਇੱਥੋਂ ਹੀ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ। ਇਸ ਦੇ ਨਾਲ ਹੀ ਰੇਖਾ ਦੀ ਖੂਬਸੂਰਤੀ ਤਾ ਕਹਿਰ ਢਾਹ ਰਹੀ ਸੀ।
ਰਣਵੀਰ ਨਾਲ ਉਸ ਦੇ ਸ਼ੁਰੂਆਤੀ ਕਰੀਅਰ 'ਚ ਕਰਨ ਵਾਲੀ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਈ। ਦੀਪਿਕਾ ਅਤੇ ਰਣਵੀਰ ਇਸ ਮੌਕੇ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਰੈੱਡ ਅਤੇ ਬਲੈਕ ਡਰੈੱਸ 'ਚ ਦੀਪਿਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
ਇਸ ਖਾਸ ਮੌਕੇ 'ਤੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਵੀ ਪਹੁੰਚੇ ਸਨ। ਇਸ ਦੇ ਨਾਲ ਹੀ ਸਾਰਾ ਅਲੀ ਖਾਨ, ਹੇਮਾ ਮਾਲਿਨੀ, ਜਾਨਹਵੀ ਕਪੂਰ, ਸਚਿਨ ਤੇਂਦੁਲਕਰ ਆਪਣੇ ਪਰਿਵਾਰ ਸਮੇਤ ਪਹੁੰਚੇ।
Sachin Tendulkar arrives with wife Anjali and son Arjun Tendulkar. Sanjay Leela Bhansali with Rekha Nimrat Kaur R Madhavan Disha Patani Asha Parekh Tiger Shroff Sara Ali Khan Aditi Rao Hydari Radhika Apte with husband Benedict Taylor Lara Dutta with husband Mahesh Bhupathi Jeetendra with Tusshar Kapoor Pulkit Samrat Vidya Balan with Sidharth Roy Kapoor. Aftab Shivdasani Kajal Agarwal Sanjay Dutt with wife Maanyata Rani Mukerji Raveena Tandon Anil Kapoor Anil Kapoor with Farah Khan Ayushmann Khurrana with wife Tahira Kashyap and brother Aparshakti
Veteran cricketer Kapil Dev Shoojit Sircar Kunal Roy Kapoor with wife Shabana Azmi and Javed Akha Kalki Koechlin Raghavendra Rathore and wife