FacebookTwitterg+Mail

Video : ਰਿਸੈਪਸ਼ਨ 'ਤੇ ਦੀਪਿਕਾ ਦੀ ਸਾੜ੍ਹੀ ਸੰਭਾਲਦੇ ਦਿਖੇ ਰਣਵੀਰ ਸਿੰਘ

deepika padukone saree
21 November, 2018 09:23:16 PM

ਮੁੰਬਈ (ਬਿਊਰੋ)— ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੀ ਬੰਗਲੌਰ 'ਚ ਰਿਸੈਪਸ਼ਨ ਸ਼ੁਰੂ ਹੋ ਚੁੱਕੀ ਹੈ। ਅਜਿਹੇ 'ਚ ਵੈਨਿਊ 'ਤੇ ਰਣਵੀਰ ਤੇ ਦੀਪਿਕਾ ਦਾ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰਣਵੀਰ ਤੇ ਦੀਪਿਕਾ ਨੇ ਉਥੇ ਪਹੁੰਚਦਿਆਂ ਹੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਫੋਟੋਗ੍ਰਾਫਰਾਂ ਨੂੰ ਪੋਜ਼ ਦੇਣ ਲਈ ਸਟੇਜ 'ਤੇ ਆਏ।

Punjabi Bollywood Tadka

ਇਸ ਦੌਰਾਨ ਰਣਵੀਰ ਹਮੇਸ਼ਾ ਵਾਂਗ ਦੀਪਿਕਾ ਦਾ ਹੱਥ ਫੜੀ ਉਸ ਦੀ ਦੇਖ-ਰੇਖ ਕਰਦੇ ਦਿਖਾਈ ਦੇ ਰਹੇ ਸਨ। ਸਟੇਜ 'ਤੇ ਪੋਜ਼ ਦਿੰਦੇ ਸਮੇਂ ਦੀਪਿਕਾ ਦੀ ਸਾੜ੍ਹੀ ਫੱਸ ਗਈ ਸੀ, ਜਿਸ ਨੂੰ ਉਹ ਠੀਕ ਕਰ ਰਹੀ ਸੀ।

Punjabi Bollywood Tadka

ਦੀਪਿਕਾ ਨੂੰ ਅਜਿਹਾ ਕਰਦੇ ਦੇਖ ਰਣਵੀਰ ਖੁਦ ਤੁਰੰਤ ਉਸ ਦੀ ਸਾੜ੍ਹੀ ਠੀਕ ਕਰਨ ਲੱਗੇ। ਦੋਵਾਂ ਦੀ ਇਹ ਖੂਬਸੂਰਤ ਕੈਮਿਸਟਰੀ ਕੈਮਰਿਆਂ 'ਚ ਕੈਦ ਹੋ ਗਈ, ਜਿਸ ਦੀ ਵੀਡੀਓ ਤੁਸੀਂ ਇਥੇ ਦੇਖ ਸਕਦੇ ਹੋ।

 
 
 
 
 
 
 
 
 
 
 
 
 
 

Ladies, find yourself a husband who helps you manage your saree just like @ranveersingh does! Stolen our hearts! 💕 And the expression afterwards is priceless! 💗 . . @deepikapadukone in @angadigalleria saree, styled by @sabyasachiofficial @ranveersingh in @rohitbalofficial . . . #deepveerkishaadi #deepikapadukone #deepika #ranveersingh #ranveerdeepika #ranveer #bollywoodwedding #bollywood #celebritywedding #celebrity #lakecomo #lakecomowedding #bridesofinstagram #bollywoodbride #bride #destinationwedding #indianwedding #indianweddinglook #celebritycouple #deepikaranveerwedding #italy #sabyasachibride #sabyasachi #weddingphotography #wedding #weddingphotos

A post shared by TheWeddingBrigade.com (@theweddingbrigade) on Nov 21, 2018 at 6:48am PST

ਇਟਲੀ 'ਚ ਹੋਏ ਵਿਆਹ ਤੋਂ ਬਾਅਦ ਅੱਜ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਦਾ ਆਯੋਜਨ ਬੰਗਲੌਰ 'ਚ ਕੀਤਾ ਗਿਆ ਹੈ। ਰਿਸੈਪਸ਼ਨ ਲਈ ਤਿਆਰ ਹੋਏ ਰਣਵੀਰ ਤੇ ਦੀਪਿਕਾ ਦੀ ਪਹਿਲੀ ਤਸਵੀਰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰ ਦਿੱਤੀ ਸੀ।

Punjabi Bollywood Tadka

ਜਿਥੇ ਦੀਪਿਕਾ ਗੋਲਡਨ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ, ਉਥੇ ਰਣਵੀਰ ਸਿੰਘ ਬਲੈਕ ਤੇ ਗੋਲਡਨ ਕਲਰ ਦੇ ਐਥਨਿਕ ਵਿਅਰਸ 'ਚ ਦੀਪਿਕਾ ਨਾਲ ਕਾਫੀ ਖੁਸ਼ ਦਿਖਾਈ ਦੇ ਰਹੇ ਸਨ।


Tags: Ranveer Singh Deepika Padukone Saree Viral Video DeepVeer Bangalore Reception

Edited By

Rahul Singh

Rahul Singh is News Editor at Jagbani.