FacebookTwitterg+Mail

ਰਣਵੀਰ ਨਾਲ ਦੀਪਿਕਾ ਨੇ ਸ਼ੇਅਰ ਕੀਤੀ ਰੋਮਾਂਟਿਕ ਥ੍ਰੋਬੈਕ ਤਸਵੀਰ

deepika padukone shares adorable throwback photo with ranveer singh
29 July, 2019 12:40:17 PM

ਮੁੰਬਈ(ਬਿਊਰੋ)— ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਫੈਨਜ਼ ਦੇ ਸਭ ਤੋਂ ਮਨਪਸੰਦੀ ਕਪਲਸ 'ਚੋਂ ਇਕ ਹਨ। ਚਾਹੇ ਆਨਸਕ੍ਰੀਨ ਹੋਵੇ ਜਾਂ ਫਿਰ ਆਫਸਕ੍ਰੀਨ, ਦੀਪਿਕਾ ਅਤੇ ਰਣਵੀਰ ਨੂੰ ਇਕੱਠੇ ਦੇਖਣ ਲਈ ਫੈਨਜ਼ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਹੁਣ ਦੀਪਿਕਾ ਨੇ ਰਣਵੀਰ ਨਾਲ ਇਕ ਵਾਰ ਫਿਰ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਦੀਪਿਕਾ ਪਾਦੁਕੋਣ ਨੇ ਪਤੀ ਰਣਵੀਰ ਸਿੰਘ ਨਾਲ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਇਸ ਸਾਲ ਮਾਰਚ 'ਚ ਹੋਏ 'ਹੈਲੋ ਹਾਲ ਫੇਮ ਐਵਾਰਡਸ' ਦੀ ਹੈ।

 
 
 
 
 
 
 
 
 
 
 
 
 
 

❤️ #us

A post shared by Deepika Padukone (@deepikapadukone) on Jul 28, 2019 at 12:55am PDT


ਦੀਪਿਕਾ ਪਾਦੁਕੋਣ ਇੱਥੇਂ ਰੈੱਡ ਕਾਰਪੇਟ 'ਤੇ ਖੂਬਸੂਰਤ ਵਾਈਟ ਗਾਊਨ 'ਚ ਨਜ਼ਰ ਆਈ ਸੀ। ਮਾਰਚ 'ਚ ਹੋਏ 'ਹੈਲੋ ਆਫ ਫੇਮ ਐਵਾਰਡ' 'ਚ ਦੀਪਿਕਾ ਪਾਦੁਕੋਣ ਨੂੰ 'ਐਂਟਰਟੇਨਰ ਆਫ ਦਿ ਈਅਰ' ਦਾ ਐਵਾਰਡ ਦਿੱਤਾ ਗਿਆ ਸੀ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਆਪਣੀ ਅਗਲੀ ਫਿਲਮ 'ਛਪਾਕ' 'ਚ ਸਕ੍ਰੀਨ 'ਤੇ ਨਜ਼ਰ ਆਵੇਗੀ। ਉੱਥੇ ਹੀ ਜੇ ਗੱਲ ਕਰੀਏ ਰਣਵੀਰ ਦਾ ਤਾਂ ਉਹ ਕਪਿਲ ਦੇਵ ਦੀ ਬਾਓਪਿਕ '83' 'ਚ ਨਜ਼ਰ ਆਉਣ ਵਾਲੇ ਹਨ।


Tags: Deepika PadukoneThrowback PhotoRanveer SinghInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari