FacebookTwitterg+Mail

ਵੈਡਿੰਗ ਪਾਰਟੀ 'ਚ ਡੀ. ਜੇ. ਫਲੋਰ 'ਤੇ ਜੰਮ ਕੇ ਨੱਚੇ 'ਦੀਪਵੀਰ' (ਵੀਡੀਓ)

deepveer
25 November, 2018 05:10:28 PM

ਮੁੰਬਈ (ਬਿਊਰੋ)- ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਦਾ ਜ਼ਬਰਦਸਤ ਅੰਦਾਜ਼ 'ਚ ਜਸ਼ਨ ਮਨਾਇਆ ਗਿਆ। ਇਟਲੀ 'ਚ ਵਿਆਹ ਤੇ ਬੈਂਗਲੁਰੂ 'ਚ ਰਿਸ਼ੈਪਸ਼ਨ ਤੋਂ ਬਾਅਦ ਰਣਵੀਰ ਸਿੰਘ ਦੀ ਭੈਣ ਰਿਤਿਕਾ ਭਵਨਾਨੀ ਨੇ ਆਪਣੇ ਭਰਾ-ਭਾਬੀ ਲਈ ਮੁੰਬਈ ਦੇ ਹਯਾਤ ਹੋਟਲ 'ਚ ਵੈਡਿੰਗ ਪਾਰਟੀ ਦਾ ਆਯੋਜਨ ਕੀਤਾ।

Punjabi Bollywood Tadka
ਇਸ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਰਣਵੀਰ ਤੇ ਦੀਪਿਕਾ ਇਕ-ਦੂਜੇ ਨਾਲ ਡੀ. ਜੇ. ਫਲੋਰ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਪਾਰਟੀ 'ਚ ਜਿੱਥੇ ਰਣਵੀਰ ਦਾ ਸ਼ਾਹੀ ਅੰਦਾਜ਼ ਨਜ਼ਰ ਆਇਆ, ਉੱਥੇ ਹੀ ਦੀਪਿਕਾ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka
ਪਾਰਟੀ 'ਚ ਫਲੋਰ ਤੇ ਸਿਰਫ ਰਣਵੀਰ ਤੇ ਦੀਪਿਕਾ ਹੀ ਆਪਣੇ ਅੰਦਾਜ਼ 'ਚ ਧਮਾਲਾਂ ਪਾਉੁਂਦੇ ਦਿਖਾਈ ਦਿੱਤੇ। ਵਿਆਹ ਤੋਂ ਬਾਅਦ ਦੀਪਿਕਾ ਦੀਆਂ ਇਹ ਪਹਿਲੀਆਂ ਤਸਵੀਰਾਂ ਹਨ, ਜਿਸ 'ਚ ਰਣਵੀਰ ਨਾਲ ਉਹ ਡਾਂਸ ਫਲੋਰ 'ਤੇ ਧਮਾਲਾਂ ਪਾਉਂਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮੁੰਬਈ ਦੇ ਹਯਾਤ ਹੋਟਲ 'ਚ ਇਸ ਜੋੜੇ ਦੇ ਸਵਾਗਤ ਲਈ ਖੂਬ ਤਿਆਰੀਆਂ ਕੀਤੀਆਂ ਗਈਆਂ। 'ਦੀਪਵੀਰ' ਦੀ ਇਸ ਪਾਰਟੀ 'ਚ ਪਰਿਵਾਰਕ ਤੇ ਕਰੀਬੀ ਮੈਬਰ ਹੀ ਸ਼ਾਮਲ ਹਨ।

 
 
 
 
 
 
 
 
 
 
 
 
 
 

- Ranveer Singh : Ladies and Gentlemen, I married the most beautiful girl in the world. We’re here to celebrate what will be an epic future, baby you and me.” - THIS MAN IS GOALSSSSS!!!! ➖‬ رانفير سينغ : سيداتي سادتي لقد تزوجت اجمل فتاة في العالم لقد اطاعتني بإرتداء هذا انها تبدو كفريدا كاهول اسد وأريد ان اعرفكم على قطتي سيقوم بتواصل بالاعين معاكم لبقية اليوم يجلس على كتفي الايمن . رفاق نحن جدا جداً سعداء لنكون جميعكم معًا تحت سقف واحد ستكون ليلة ممتعه جداً وحلبة الرقص تبدوا خاليه بالنسبة لي ونحن هنا للاحتفال بالذي سيكون مستقبل أسطوري انا وانتي يا حبيبتي ____ ي بنات زوج يحبكم مثل م هالولد يحب زوجته ي بلاش🚶🏻‍♂️ ___________________ ⁦‪#RanveerSingh‬⁩ ‎⁧‫#رانفير_سينغ‬ #deepikapadukone #deepveerkishaadi #deepikawedsranveer #deepveer

A post shared by Ranveer singh FC ♥️ (@ranveersinghtbt) on Nov 25, 2018 at 12:33am PST

 
 
 
 
 
 
 
 
 
 
 
 
 
 

- Ranveer Singh at his wedding party that is hosted by his sister Ritika in Mumbai 💗 - Look at him dancing his heart out 😍💗 can u spot deepika? ➖‬ رانفير سينغ في حفلة المقامه من قبل اخته ريتيكا بمناسبة زفافة 💗 - ياعمري شوفوه احس قاع يطلع الكبت كله من عقب ما كان متأدب الجم يوم الي راحوا 😂💗 المهم الي لابسه ابيض شكلها ديبيكا تقدرون تلمحونها لمن رانفير يرقص ونهاية الفيديو 💗 ___________________ ⁦‪#RanveerSingh‬⁩ ‎⁧‫#رانفير_سينغ‬ #deepikapadukone #deepveerkishaadi #deepikawedsranveer #deepveer

A post shared by Ranveer singh FC ♥️ (@ranveersinghtbt) on Nov 24, 2018 at 1:43pm PST


Tags: Ranveer Singh Deepika Padukone Deepveer Party Dance Bollywood Actor

Edited By

Kapil Kumar

Kapil Kumar is News Editor at Jagbani.