FacebookTwitterg+Mail

ਪ੍ਰਿਯੰਕਾ ਤੋਂ ਪਹਿਲਾਂ ਇਸ ਗੋਰੀ ਮੇਮ ਦੇ ਪਿਆਰ 'ਚ ਪਾਗਲ ਸੀ ਨਿੱਕ ਜੋਨਸ, ਸਾਹਮਣੇ ਆਈਆਂ ਤਸਵੀਰਾਂ

delta goodrem and nick jonas
19 June, 2018 02:49:50 PM

ਮੁੰਬਈ(ਬਿਊਰੋ)— ਇੰਨੀ ਦਿਨੀਂ ਸਭ ਤੋਂ ਜ਼ਿਆਦਾ ਅਫੇਅਰ ਦੀਆਂ ਖਬਰਾਂ ਨੂੰ ਲੈ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਸੁਰਖੀਆਂ ਖੱਟ ਰਹੇ ਹਨ। ਦੋਵਾਂ ਦੇ ਅਫੇਅਰ ਦੀਆਂ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਦੋਵੇਂ ਇਕ ਦੂਜੇ ਨੂੰ ਪਸੰਦ ਵੀ ਕਰ ਰਹੇ ਹਨ।
Punjabi Bollywood Tadka
ਨਿੱਕ ਤੇ ਪ੍ਰਿਯੰਕਾ ਦੀ ਜੋੜੀ ਨੂੰ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਹੋ ਸਕਦਾ ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਵੇ। ਦੱਸ ਦੇਈਏ ਕਿ ਪ੍ਰਿਯੰਕਾ ਦੇ ਪਿਆਰ 'ਚ ਪੈਣ ਤੋਂ ਪਹਿਲਾਂ ਨਿੱਕ ਦਾ ਅਫੇਅਰ ਡੇਲਟਾ ਗੁਡਰਮ ਨਾਲ ਸੀ।
Punjabi Bollywood Tadka
ਡੇਲਟਾ ਦੇ ਪਿਆਰ 'ਚ ਨਿੱਕ ਜੋਨਸ ਪੂਰੀ ਤਰ੍ਹਾਂ ਪਾਗਲ ਸੀ। ਡੇਲਟਾ ਤੇ ਨਿੱਕ ਸਾਲ 2011 ਤੋਂ ਰਿਲੇਸ਼ਨਸ਼ਿਪ 'ਚ ਸਨ ਅਤੇ ਦੋਵੇਂ ਸਾਲ 2012 'ਚ ਵੱਖ ਹੋ ਗਏ। ਇਸ ਤੋਂ ਬਾਅਦ ਦੋਵਾਂ ਦਾ ਪੈਚਅੱਪ ਹੋਣ ਦੀਆਂ ਖਬਰਾਂ ਨੇ ਵੀ ਸੁਰਖੀਆਂ ਬਟੋਰੀਆਂ ਸਨ ਪਰ ਇਸੇ ਦੌਰਾਨ ਦੋਹਾਂ 'ਚ ਦੇਸੀ ਗਰਲ ਯਾਨੀ ਪ੍ਰਿਯੰਕਾ ਚੋਪੜਾ ਆ ਗਈ ਤੇ ਡੇਲਟਾ ਨਾਲ ਨਿੱਕ ਦਾ ਲਿੰਕ ਹਮੇਸ਼ਾ ਲਈ ਟੁੱਟ ਗਿਆ।
Punjabi Bollywood Tadka
ਦੱਸ ਦੇਈਏ ਕਿ ਜਦੋਂ ਨਿੱਕ 17 ਸਾਲ ਦਾ ਸੀ ਤੇ ਸਾਬਕਾ ਪ੍ਰੇਮਿਕਾ ਡੇਲਟਾ 27 ਸਾਲ ਦੀ ਸੀ। 
Punjabi Bollywood Tadka
ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਨੂੰ ਨਿੱਕ ਦੇ ਪਰਿਵਾਰ ਵਾਲੇ ਕਾਫੀ ਪਸੰਦ ਕਰਦੇ ਹਨ ਅਤੇ ਉਹ ਪ੍ਰਿਯੰਕਾ ਨੂੰ ਨੂੰਹ ਦੇ ਰੂਪ 'ਚ ਕਾਬੂਲ ਵੀ ਕਰਨਾ ਚਾਹੁੰਦੇ ਹਨ ਪਰ ਇਸ ਮਾਮਲੇ 'ਚ ਨਿੱਕ ਤੇ ਪ੍ਰਿਯੰਕਾ ਦੀ ਕੀ ਰਾਏ ਹੈ ਇਸ ਦਾ ਜਵਾਬ ਆਉਣਾ ਅਜੇ ਬਾਕੀ ਹੈ। ਦੋਵੇਂ ਹੀ ਆਪਣੇ ਵਿਆਹ ਨੂੰ ਲੈ ਕੇ ਚੁੱਪ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Delta GoodremNick JonasPriyanka ChopraQuanticoInstagram

Edited By

Sunita

Sunita is News Editor at Jagbani.