FacebookTwitterg+Mail

Pics : ਡੇਮੀ ਰੋਜ਼ ਦਾ ਬਿਕਨੀ ਫੋਟੋਸ਼ੂਟ ਫੈਨਜ਼ ਨੂੰ ਬਣਾਉਂਦਾ ਹੈ ਦੀਵਾਨਾ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

demi rose bikini photoshoot
29 July, 2018 03:59:51 PM

ਲਾਸ ਏਂਜਲਸ (ਬਿਊਰੋ)— ਬੋਲਡ ਅਤੇ ਹੌਟ ਤਸਵੀਰਾਂ ਨਾਲ ਸੁਰਖੀਆਂ 'ਚ ਹਮੇਸ਼ਾ ਛਾਈ ਰਹਿਣ ਵਾਲੀ ਮਸ਼ਹੂਰ ਮਾਡਲ ਡੇਮੀ ਰੋਜ਼ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਸ ਫੋਟੋਸ਼ੂਟ'ਚ ਉਸ ਦਾ ਬੋਲਡ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ। ਫੋਟੋਸ਼ੂਟ ਦੌਰਾਨ ਉਸ ਨੇ ਲਾਈਟ ਗ੍ਰੀਨ ਰੰਗ ਦੀ ਬਿਕਨੀ ਪਾਈ ਹੈ, ਜਿਸ 'ਚ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਦਾ ਇਹ ਫੋਟੋਸ਼ੂਟ ਉਸ ਦੇ ਫੈਨ ਕਲੱਬ 'ਤੇ ਪੋਸਟ ਕੀਤਾ ਗਿਆ ਹੈ।
Punjabi Bollywood Tadka
ਦੱਸ ਦੇਈਏ ਕਿ ਫੋਟੋਸ਼ੂਟ ਤੋਂ ਇਲਾਵਾ ਕੁਝ ਹੋਰ ਬੋਲਡ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ।
Punjabi Bollywood Tadka
ਇਕ ਤਸਵੀਰ 'ਚ ਉਸ ਨੇ ਬਲੈਕ ਬਿਕਨੀ ਪਾਈ ਹੈ ਅਤੇ ਲੰਮੇ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਡੇਮੀ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਉਸ ਨੂੰ ਬੋਲਡ ਫੋਟੋਸ਼ੂਟ ਲਈ ਵੀ ਜਾਣਿਆ ਜਾਂਦਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Demi RoseBikini PhotoshootInstagramViralHollywood Celebrity

Edited By

Sunita

Sunita is News Editor at Jagbani.