ਲੰਡਨ (ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਮਾਡਲ ਡੇਮੀ ਰੋਜ਼ ਨੇ ਹਾਲ ਹੀ 'ਚ ਆਪਣੇ ਇਕ ਦੋਸਤ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਨਾਲ ਖੂਬ ਇਨਜੁਆਏ ਕੀਤਾ।
ਇਸ ਦੌਰਾਨ ਡੇਮੀ ਨੇ ਬੇਹੱਦ ਹੌਟ ਡਰੈੱਸ ਪਾਈ ਹੋਈ ਸੀ, ਜਿਸ 'ਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਇਹ ਜਨਮਦਿਨ ਸੈਲੀਬ੍ਰੇਸ਼ਨ ਉਨ੍ਹਾਂ ਨੇ ਕੇਪ ਟਾਊਨ 'ਚ ਸੈਲੀਬ੍ਰੇਟ ਕੀਤਾ।
ਇਨ੍ਹਾਂ 'ਚੋਂ ਕਈ ਤਸਵੀਰਾਂ 'ਚ ਡੇਮੀ ਰੈੱਡ ਡਰੈੱਸ 'ਚ ਵੀ ਕਹਿਰ ਢਾਹ ਰਹੀ ਹੈ। ਇਸ ਡਰੈੱਸ 'ਚ ਡੇਮੀ ਕਲੀਵੇਜ ਦਿਖਾਉਂਦੀ ਹੋਈ ਬੇਹੱਦ ਬੋਲਡ ਲੱਗ ਰਹੀ ਹੈ।
ਡੇਮੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਬੋਲਡ ਫਿੱਗਰ ਦੀ ਮਾਲਕਣ ਡੇਮੀ ਨੇ ਇਸ ਦੌਰਾਨ ਹੌਟ ਡਰੈੱਸ 'ਚ ਕਾਫੀ ਪੋਜ਼ ਵੀ ਦਿੱਤੇ।
ਇਸ ਡਰੈੱਸ 'ਚ ਡੇਮੀ ਦੇ ਕਲੀਵੇਜ ਵੀ ਸਾਫ ਦਿਖਾਈ ਦੇ ਰਹੇ ਹਨ।
ਉਨ੍ਹਾਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਦੱਸਣਯੋਗ ਹੈ ਕਿ ਡੇਮੀ ਅਕਸਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ।
ਡੇਮੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।