ਮੁੰਬਈ(ਬਿਊਰੋ)— ਅਮਰੀਕਾ ਦੇ ਮਸ਼ਹੂਰ ਰੈਪਰ ਟਾਇਗਾ ਦੀ ਸਾਬਕਾ ਪ੍ਰੇਮਿਕਾ ਡੇਮੀ ਰੋਜ਼ ਅੱਜਕਲ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

ਡੇਮੀ ਨੇ ਨਵੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਚੋਂ ਇਕ ਤਸਵੀਰ 'ਚ ਉਹ ਪੂਰੀ ਤਰ੍ਹਾਂ ਨਿਊਡ ਹੈ। ਉਹ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਇਸ ਤੋਂ ਪਹਿਲਾ ਉਹ ਕਈ ਵਾਰ ਟਾਪਲੈੱਸ ਤੇ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੌਟ ਐਂਡ ਸੈਕਸੀ ਮਾਡਲ ਡੇਮੀ ਰੋਜ਼ ਹਾਲ ਹੀ 'ਚ 'ਸਿਕਸਟੀ ਸਿਕਸ' ਮੈਗਜ਼ੀਨ ਦੀ ਲਾਂਚ ਪਾਰਟੀ 'ਚ ਪੁੱਜੀ ਸੀ।

ਇਕ ਦੌਰਾਨ ਡੇਮੀ ਦੀ ਡਰੈੱਸ ਖਿਸਕ ਗਈ ਸੀ, ਜਿਸ ਕਾਰਨ ਉਹ ਕਾਫੀ ਸੁਰਖੀਆਂ 'ਚ ਛਾਅ ਗਈ ਸੀ।

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋਈਆਂ ਸਨ।
