FacebookTwitterg+Mail

ਬਲੈਕ ਬਿਕਨੀ 'ਚ ਡੇਮੀ ਰੋਜ਼ ਨੇ ਢਾਹਿਆ ਕਹਿਰ, ਤਸਵੀਰਾਂ ਦੇਖ ਛੁੱਟਣਗੇ ਪਸੀਨੇ

demi rose photoshoot
23 June, 2018 04:52:26 PM

ਲੰਡਨ (ਬਿਊਰੋ)— ਬੋਲਡ ਅਤੇ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੋਰਨ ਵਾਲੀ ਮਸ਼ਹੂਰ ਮਾਡਲ ਡੇਮੀ ਰੋਜ਼ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਹੌਟ ਤੇ ਬੋਲਡ ਲੱਗ ਰਹੀ ਹੈ।

Punjabi Bollywood Tadka

ਉਸ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਡੇਮੀ ਦਾ ਇਹ ਬੋਲਡ ਫੋਟੋਸ਼ੂਟ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫੋਟੋਸ਼ੂਟ 'ਚ ਡੇਮੀ ਨੇ ਬਲੈਕ ਕਲਰ ਦੀ ਹੌਟ ਡਰੈੱਸ ਪਾਈ ਹੈ, ਜੋ ਉਸ ਨੂੰ ਹੋਰ ਵੀ ਬੋਲਡ ਬਣਾ ਰਹੀ ਹੈ।

Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਸਨਸਨੀ ਮਚਾਈ ਹੋਈ ਹੈ। ਫੋਟੋਸ਼ੂਟ ਦੌਰਾਨ ਡੇਮੀ ਧੁੱਪ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਡੇਮੀ ਰੋਜ਼ ਬੋਲਡ ਤੇ ਹੌਟ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ। ਉਹ ਹਮੇਸ਼ਾ ਹੀ ਬੋਲਡ ਤਸਵੀਰਾਂ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ।

Punjabi Bollywood Tadka

ਆਏ ਦਿਨ ਹੀ ਡੇਮੀ ਆਪਣੇ ਫੈਨਜ਼ ਨਾਲ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਡੇਮੀ ਕਈ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Demi RoseBikini Sizzling PhotoshootInstagramHollywood Celebrity

Edited By

Chanda Verma

Chanda Verma is News Editor at Jagbani.