FacebookTwitterg+Mail

Live : ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ ਅਖਿਲ ਨੇ ਲਾਈਆ ਰੌਣਕਾਂ, ਨਚਾਏ ਵਿਦੇਸ਼ੀ ਪੰਜਾਬੀ

desi swag
08 July, 2017 04:56:14 PM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਅਖਿਲ ਨੇ ਹਾਲ 'ਚ ਫੇਸਬੁੱਕ ਪੇਜ 'ਤੇ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ ਦਾ ਇਕ ਲਾਈਵ ਸ਼ੋਅ ਸ਼ੇਅਰ ਕੀਤਾ ਹੈ, ਜਿਸ 'ਚ ਅਖਿਲ ਆਪਣੀ ਸੁਰੀਲੀ ਗਾਇਕੀ ਨਾਲ ਮੌਜੂਦਾ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰ ਰਹੇ ਹਨ। ਇਸ ਸ਼ੋਅ ਦੌਰਾਨ ਅਖਿਲ ਨੇ ਆਪਣੇ ਵੱਖਰੇ-ਵੱਖਰੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਦੱਸ ਦਈਏ ਕਿ ਅਖਿਲ ਇਹ ਲਾਈਵ ਸ਼ੋਅ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ ਹੋ ਰਿਹਾ ਹੈ। 'ਦੇਸੀ ਸਵੈਗ' ਦਾ ਮੇਲਾ ਆਲਟ੍ਰੇਲੀਆ 'ਚ 24 ਜੂਨ ਤੋਂ ਸ਼ੁਰੂ ਹੋਇਆ ਸੀ। 'ਦੇਸੀ ਸਵੈਗ' ਮੇਲਾ 'ਚ ਨਾਮੀ ਗਾਇਕਾ ਸੁਨੰਦਾ ਸ਼ਰਮਾ, ਅਖਿਲ ਤੇ ਪ੍ਰੀਤ ਹਰਪਾਲ ਆਪਣੀ ਗਾਇਕੀ ਨਾਲ ਰੌਣਕਾਂ ਲਾ ਰਹੇ ਹਨ। 


ਦੱਸਣਯੋਗ ਹੈ ਕਿ 'ਦੇਸੀ ਸਵੈਗ' ਦੇ ਬਾਕੇ ਸ਼ੋਅ 8 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਹੋਣ ਜਾ ਰਹੇ ਹਨ। 


Tags: Desi Swag Sunanda Sharma Preet Harplal Akhil AustrailaSidney C3 Conference Venueਅਖਿਲਪ੍ਰੀਤ ਹਰਪਾਲ