FacebookTwitterg+Mail

ਬੋਲਡਨੈੱਸ ਦਾ ਤੜਕਾ ਲਗਾ ਕੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ ਮਾਡਲ ਡੇਵਿਨ ਬਰੁਗਮੈਨ

devin brugman
10 July, 2018 07:55:50 PM

ਲਾਸ ਏਂਜਲਸ (ਬਿਊਰੋ)— ਮਾਡਲ ਡੇਵਿਨ ਬਰੁਗਮੈਨ ਨੇ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
Punjabi Bollywood Tadka
ਦੁਨੀਆ ਭਰ 'ਚ ਆਪਣੀ ਲੋਕਪ੍ਰਿਯਤਾ ਦਾ ਲੋਹਾ ਮੰਨਵਾ ਚੁੱਕੀ ਮਾਡਲ ਡੇਵਿਨ ਅਮਰੀਕਾ ਦੀ ਰਹਿਣ ਵਾਲੀ ਹੈ। 28 ਸਾਲ ਦੀ ਇਸ ਮਾਡਲ ਦਾ ਜਨਮ ਸਾਲ 1990 'ਚ ਹੋਇਆ ਸੀ।
Punjabi Bollywood Tadka
ਸੋਸ਼ਲ ਮੀਡੀਆ 'ਤੇ ਬੇਹੱਦ ਮਸ਼ਹੂਰ ਡੇਵਿਨ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ।
Punjabi Bollywood Tadka
ਖਾਸ ਗੱਲ ਇਹ ਹੈ ਕਿ ਕਮਾਈ ਦੇ ਮਾਮਲੇ 'ਚ ਵੀ ਡੇਵਿਨ ਘੱਟ ਨਹੀਂ ਹੈ। ਉਨ੍ਹਾਂ ਦੀ ਸਾਲਾਨਾ ਕਮਾਈ 300 ਹਜ਼ਾਰ ਡਾਲਰ ਹੈ।
Punjabi Bollywood Tadka
ਜ਼ਿਕਰਯੋਗ ਹੈ ਕਿ ਮਾਡਲ ਡੇਵਿਨ ਬਰੁਗਮੈਨ ਨੇ ਪਹਿਲਾਂ ਅਮਰੀਕਾ ਦੇ ਸ਼ਹਿਰ ਹਵਾਈ 'ਚ ਪੜ੍ਹਾਈ ਕੀਤੀ। ਫਿਰ ਅੱਗੇ ਦੀ ਪੜ੍ਹਾਈ ਲਈ ਉਹ ਹਵਾਈ ਤੋਂ ਲਾਸ ਏਂਜਲਸ ਚਲੀ ਗਈ ਸੀ।​​​​​​​​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Devin Brugman Model Instagram Bold Pics

Edited By

Rahul Singh

Rahul Singh is News Editor at Jagbani.