FacebookTwitterg+Mail

'ਧੜਕ' ਦੀ ਸਕ੍ਰੀਨਿੰਗ 'ਤੇ ਈਸ਼ਾਨ ਨਾਲ ਸਟਾਈਲਿਸ਼ ਲੁੱਕ 'ਚ ਪੁੱਜੀ ਜਾਨਹਵੀ, ਇਹ ਸਿਤਾਰੇ ਆਏ ਨਜ਼ਰ

dhadak screening
15 July, 2018 01:43:30 PM

ਮੁੰਬਈ(ਬਿਊਰੋ)— ਬੀਤੀ ਰਾਤ ਮੁੰਬਈ 'ਚ 'ਧੜਕ' ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਦਸਅਸਲ ਜਾਨਹਵੀ ਕਪੂਰ ਦੀ ਡੈਬਿਊ ਫਿਲਮ 'ਧੜਕ' 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka
ਇਸ ਫਿਲਮ 'ਚ ਉਸ ਨਾਲ ਈਸ਼ਾਨ ਖੱਟੜ ਮੁੱਖ ਭੂਮਿਕਾ 'ਚ ਹੈ। ਫਿਲਮ ਦੀ ਖਾਸ ਸਕ੍ਰੀਨਿੰਗ 'ਤੇ ਜਾਨਹਵੀ ਆਪਣੇ ਪਿਤਾ ਬੋਨੀ ਕਪੂਰ ਤੇ ਭੈਣ ਖੁਸ਼ੀ ਕਪੂਰ ਨਾਲ ਨਜ਼ਰ ਆਈ। ਇਸ ਦੌਰਾਨ ਜਾਨਹਵੀ ਤੇ ਖੁਸ਼ੀ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਈਆਂ।
Punjabi Bollywood Tadka
ਦੋਹਾਂ ਦੀ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈਸ਼ਾਨ ਖੱਟੜ ਆਪਣੀ ਮਾਂ ਨਾਲ, ਸੰਜੇ ਕੂਪਰ, ਅਨਿਲ ਕਪੂਰ, ਸੋਨਮ ਕਪੂਰ, ਮੋਹਿਤ ਮਾਰਵਾਹ, ਵਰੁਣ ਧਵਨ ਤੇ ਕਰਨ ਜੌਹਰ ਵਰਗੀਆਂ ਹਸਤੀਆਂ ਨਜ਼ਰ ਆਈਆਂ।
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ। ਇਹ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਇਨ੍ਹੀਂ ਦਿਨੀਂ ਜਾਨਹਵੀ-ਈਸ਼ਾਨ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹਨ। ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ।
Punjabi Bollywood Tadka
Gauri Shinde and R Balki
Punjabi Bollywood Tadka
Karan Johar
Punjabi Bollywood Tadka
Ananya Pandey
Punjabi Bollywood Tadka
Varun Dhawan
Punjabi Bollywood Tadka
Boney Kapoor and Janhvi Kapoor
Punjabi Bollywood Tadka
Ishaan Khatter and Neelima Azeem
Punjabi Bollywood Tadka
Sonam Kapoor
Punjabi Bollywood Tadka
Anil Kapoor
Punjabi Bollywood Tadka

Punjabi Bollywood Tadka


Tags: Ishaan KhattarDhadak screeningJanhvi KapoorBoney KapoorKhushi KapoorAnil KapoorVarun DhawanSonam KapoorShashank KhaitanKaran Johar

Edited By

Sunita

Sunita is News Editor at Jagbani.