FacebookTwitterg+Mail

ਬੌਬੀ ਦਿਓਲ ਨੇ ਬੇਟੇ ਧਰਮ ਦੇ 15ਵੇਂ ਜਨਮਦਿਨ ‘ਤੇ ਸਾਂਝੀ ਕੀਤੀ ਦਿਲ ਨੂੰ ਛੂਹਣ ਵਾਲੀ ਪੋਸਟ

dharam deol birthday
05 November, 2019 03:48:50 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਛੋਟੇ ਬੇਟੇ ਧਰਮ ਦਿਓਲ ਦੇ 15ਵੇਂ ਜਨਮਦਿਨ ’ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ.. ਲਵ ਯੂ ਮੇਰੀ ਜਾਨ ਧਰਮ 15ਵੇਂ ਜਨਮਦਿਨ ਦੀਆਂ ਵਧਾਈਆਂ..’’ ਇਸ ਤੋਂ ਬਾਅਦ ਇਸ ਪੋਸਟ ’ਤੇ ਦਾਦਾ ਧਰਮਿੰਦਰ ਨੇ ਵੀ ਕੁਮੈਂਟ ਕੀਤਾ ਹੈ ਤੇ ਲਿਖਿਆ, ‘‘ਹੈਪੀ ਬਰਥਡੇਅ.. ਲਵ ਯੂ ਧਰਮ ਉਸਤਾਦ..’’

 
 
 
 
 
 
 
 
 
 
 
 
 
 

How time just flys ... I love you my jaan Happy 15th Dharam @iamdharamdeol ❤ #HappyBirthday

A post shared by Bobby Deol (@iambobbydeol) on Nov 4, 2019 at 9:32pm PST


ਇਸ ਤੋਂ ਬਾਅਦ ਬਾਲੀਵੁੱਡ ਸਿਤਾਰੇ ਵੀ ਕੁਮੈਂਟਸ ਕਰਕੇ ਬੌਬੀ ਦਿਓਲ ਦੇ ਛੋਟੇ ਬੇਟੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਬੌਬੀ ਦਿਓਲ ਕੰਮ ਦੀ ਤਾਂ ਉਹ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਨਾਲ ਉਹ ‘ਹਾਊਸਫੁੱਲ 4’ ‘ਚ ਨਜ਼ਰ ਆ ਰਹੇ ਹਨ। ਇਹ ਫਿਲਮ ਬਾਕਸ ਆਫਿਸ ’ਤੇ ਵਧੀਆ ਕਮਾਈ ਕਰ ਰਹੀ ਹੈ।
Punjabi Bollywood Tadka

 ਫਿਲਮ ’ਚ ਉਨ੍ਹਾਂ ਨਾਲ ਅਕਸ਼ੈ ਤੇ ਰਿਤੇਸ਼ ਦੇਸ਼ਮੁਖ ਤੋਂ ਇਲਾਵਾ ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੈਗੜੇ ਵਰਗੇ ਕਲਾਕਾਰ ਹਨ।


Tags: Bobby DeolDharam DeolBirthdayInstagramHousefull 4

About The Author

manju bala

manju bala is content editor at Punjab Kesari