FacebookTwitterg+Mail

Pics : ਬਿਸ਼ਨਗੜ੍ਹ ਦੇ 'ਅਲੀਲਾ ਕਿਲਾ' 'ਚ ਡਾਇਨਾ ਪੇਂਟੀ ਨੇ ਕਰਵਾਇਆ ਫੋਟੋਸ਼ੂਟ

diana penty
03 August, 2018 12:59:41 PM

ਮੁੰਬਈ(ਬਿਊਰੋ)— 'ਟ੍ਰੈਵੇਲ ਐਂਡ ਲੀਜਰ ਮੈਗਜ਼ੀਨ' ਦੇ ਕਵਰ ਪੇਜ਼ 'ਤੇ ਡਾਇਨਾ ਪੇਂਟੀ ਬਹੁਤ ਹੀ ਗਲੈਮਰ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਡਾਇਨਾ ਨੇ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਦੱਸ ਦੇਈਏ ਕਿ ਡਾਇਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਕਾਕਟੇਲ' ਨਾਲ ਕੀਤੀ ਸੀ। 'ਟ੍ਰੈਵੇਲ ਪਲੱਸ ਲੀਜਰ ਮੈਗਜ਼ੀਨ' ਘੁੰਮਣ ਦੀ ਪਸੰਦੀਦਾ ਥਾਵਾਂ ਨੂੰ ਲੈ ਕੇ ਡੈਸਟੀਨੇਸ਼ਨ ਵੈਡਿੰਗ ਤੱਕ ਦੀ ਪ੍ਰਫੈਕਟ ਜਗ੍ਹਾ ਬਾਰੇ ਦੱਸਦੀ ਹੈ।
Punjabi Bollywood Tadka
ਇਸ ਫੋਟੋਸ਼ੂਟ 'ਚ ਡਾਇਨਾ 'ਅਲੀਲਾ ਕਿਲੇ' ਨੂੰ ਐਕਸਪਲੋਰ ਕਰਦੀ ਨਜ਼ਰ ਆ ਰਹੀ ਹੈ। ਬਿਸ਼ਨਗੜ੍ਹ ਦਾ 'ਅਲੀਲਾ ਕਿਲਾ' ਇਕਲੌਤਾ ਅਜਿਹਾ ਕਿਲਾ ਮੰਨਿਆ ਜਾਂਦਾ ਹੈ ਕਿ, ਜੋ ਕਿ ਹੋਟਲ 'ਚ ਤਬਦੀਲ ਹੋ ਚੁੱਕਾ ਹੈ।
Punjabi Bollywood Tadka
ਡਾਇਨਾ ਦੀ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। 2.2 ਮਿਲੀਅਨ ਲੋਕ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Diana PentyInstagramPhotoshootTravel Plus Leisure India MagazineBollywood Celebrity

Edited By

Sunita

Sunita is News Editor at Jagbani.