FacebookTwitterg+Mail

PICS : ਗਲੈਮਰਸ ਤੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਦੀਆਂ ਧੜਕਨਾਂ ਵਧਾ ਰਹੀ ਹੈ ਡਾਇਨਾ

diana penty
22 September, 2018 01:03:15 PM

ਮੁੰਬਈ (ਬਿਊਰੋ)— ਇਸ ਸਾਲ ਹੋਏ ਲੈਕਮੇ ਫੈਸ਼ਨ ਵੀਕ ਦੀਆਂ ਤਸਵੀਰਾਂ ਅਦਾਕਾਰਾ ਡਾਇਨਾ ਪੈਂਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਲਹਿੰਗਾ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸੀ।

Punjabi Bollywood Tadka

ਡਾਇਨਾ ਇਸ ਡ੍ਰੈੱਸ 'ਚ ਬੇਹੱਦ ਗਲੈਮਰਸ ਦਿਖਾਈ ਦਿੱਤੀ।

Punjabi Bollywood Tadka

ਦੂਜੀਆਂ ਤਸਵੀਰਾਂ 'ਚ ਉਹ ਰੈੱਡ ਡ੍ਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਹ ਰੈੱਡ ਲੁੱਕ ਵੀ ਉਨ੍ਹਾਂ ਨੇ ਕਾਫੀ ਜੱਚ ਰਿਹਾ ਹੈ।

Punjabi Bollywood Tadka

ਫਿਲਮਾਂ 'ਚ ਸਿੰਪਲ ਕਿਰਦਾਰਾਂ 'ਚ ਦਿਖਾਈ ਦੇਣ ਵਾਲੀ ਡਾਇਨਾ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ  ਹੈ।

Punjabi Bollywood Tadka

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਦੱਸ ਦੇਈਏ ਕਿ ਡਾਇਨਾ ਨੇ ਸਾਲ 2012 'ਚ 'ਕੌਕਟੇਲ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਲਈ ਉਸ ਦਾ ਨਾਂ 'ਫਿਲਮਫੇਅਰ ਐਵਾਰਡ' ਲਈ ਵੀ ਨਾਮਜ਼ਦ ਹੋ ਚੁੱਕਾ ਹੈ।

Punjabi Bollywood Tadka

ਇਸ ਸਾਲ ਉਨ੍ਹਾਂ ਦੀ ਫਿਲਮ 'ਪਰਮਾਣੂ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨਾਲ ਜੌਨ ਅਬਰਾਹਿਮ ਨਜ਼ਰ ਆਏ।

Punjabi Bollywood Tadka

ਫਿਲਮਾਂ ਤੋਂ ਪਹਿਲਾਂ ਡਾਇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਮਾਡਲਿੰਗ ਨਾਲ ਕੀਤੀ ਸੀ।

Punjabi Bollywood Tadka Punjabi Bollywood Tadka Punjabi Bollywood Tadka

Punjabi Bollywood Tadka

Punjabi Bollywood Tadka


Tags: Diana PentyInstagramHot LookViralCocktail

Edited By

Chanda Verma

Chanda Verma is News Editor at Jagbani.