FacebookTwitterg+Mail

ਦੀਪਿਕਾ ਨੂੰ ਰਿਪਲੇਸ ਕਰਕੇ ਡਾਇਨਾ ਪੈਂਟੀ ਨੇ ਬਣਾਇਆ ਫਿਲਮ ਇੰਡਸਟਰੀ 'ਚ ਨਾਂ

diana penty
02 November, 2018 04:04:43 PM

ਮੁੰਬਈ(ਬਿਊਰੋ)— ਅੱਜ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਨਾਲ-ਨਾਲ ਮਸ਼ਹੂਰ ਮਾਡਲ ਤੋਂ ਅਦਾਕਾਰਾ ਬਣੀ ਡਾਇਨਾ ਪੈਂਟੀ ਦਾ ਵੀ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਦੱਸ ਦੇਈਏ ਕਿ ਡਾਇਨਾ ਪੈਂਟੀ ਅੱਜ 33 ਸਾਲਾਂ ਦੀ ਹੋ ਗਈ ਹੈ। ਉਸ ਦਾ ਜਨਮ 2 ਨਵੰਬਰ 1985 ਨੂੰ ਹੋਇਆ ਸੀ।

Punjabi Bollywood Tadka

ਇਸ ਮੌਕੇ ਅਸੀਂ ਡਾਇਨਾ ਦੀਆਂ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਸਾਲ 2005 ਤੋਂ ਡਾਇਨਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਮੈਬਲਿਨ ਇਸ਼ਤਿਹਾਰ ਸਈ ਡਾਇਨਾ ਨੇ ਦੀਪਿਕਾ ਪਾਦੁਕੋਣ ਨੂੰ ਰਿਪਲੇਸ ਕੀਤਾ ਸੀ।

Punjabi Bollywood Tadka

ਨਰਗਿਸ ਫਾਖਰੀ ਤੋਂ ਪਹਿਲਾਂ ਡਾਇਨਾ ਪੈਂਟੀ ਹੀ ਫਿਲਮ 'ਰੌਕਸਟਾਰ' ਲਈ ਪਹਿਲੀ ਪਸੰਦ ਸੀ ਪਰ ਕਿਸੇ ਕਾਰਨਾਂ ਕਰਕੇ ਡਾਇਨਾ ਨੂੰ ਇਹ ਫਿਲਮ ਛੱਡਣੀ ਪਈ ਸੀ। ਫਿਲਮ 'ਕਾਕਟੇਲ' 'ਚ ਮੀਰਾ ਦੇ ਕਿਰਦਾਰ ਲਈ ਡਾਇਨਾ ਨੂੰ 4 ਵਾਰ ਆਡੀਸ਼ਨ ਦੇਣਾ ਪਿਆ ਸੀ।

Punjabi Bollywood Tadka

ਫਿਲਮ 'ਕਾਕਟੇਲ' 'ਚ ਮੀਰਾ ਦੇ ਕਿਰਦਾਰ 'ਚ ਬਿਹਤਰੀਨ ਐਕਟਿੰਗ ਲਈ ਡਾਇਨਾ ਨੂੰ 'ਵੋਗ ਬਿਊਟੀ ਐਵਾਰਡ' ਨਾਲ ਨਵਾਜਿਆ ਗਿਆ ਸੀ।

Punjabi Bollywood Tadka

ਡਾਇਨਾ ਸਭ ਤੋਂ ਪਹਿਲਾਂ ਐਲਿਟੀ ਮਾਡਲ ਏਜੰਸੀ 'ਚ ਨਜ਼ਰ ਆਈ ਸੀ। ਜਦੋਂ ਉਹ ਪੜ੍ਹਦੀ ਸੀ ਤਾਂ ਇੱਥੇ ਪਾਰਟ ਟਾਈਮ ਮਾਡਲਿੰਗ ਦਾ ਕੰਮ ਕਰਦੀ ਸੀ।

Punjabi Bollywood Tadka
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਡਾਇਨਾ ਪੈਂਟੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਸਮੇਂ ਦੇ ਨਾਲ-ਨਾਲ ਡਾਇਨਾ ਪੈਂਟੀ ਦਾ ਲੁੱਕ ਵੀ ਬਦਲਦਾ ਗਿਆ, ਜਿਸ ਦਾ ਗਵਾਹ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੈ। 

Punjabi Bollywood Tadka

Punjabi Bollywood Tadka


Tags: Diana Penty Happy Birthday Lucknow Central Parmanu The Story of Pokhran Deepika Padukone

Edited By

Sunita

Sunita is News Editor at Jagbani.