FacebookTwitterg+Mail

PICS : ਛੋਟੇ ਪਰਦੇ ਦੀ ਸਿੰਪਲ ਨਜ਼ਰ ਆਉਣ ਵਾਲੀ 'ਵੀਰਾ' ਦਾ ਹੌਟ ਲੁੱਕ ਤੁਹਾਨੂੰ ਕਰੇਗਾ ਹੈਰਾਨ

digangana suryavanshi
07 September, 2018 11:45:01 AM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਹਿੱਟ ਸ਼ੋਅ 'ਵੀਰ ਕੀ ਅਰਦਾਸ ਵੀਰਾ' 'ਚ ਮੁੱਖ ਕਿਰਦਾਰ ਨਿਭਾਉਣ ਵਾਲੀ ਦਿਗਾਂਗਨਾ ਸੂਰਿਆਵੰਸ਼ੀ ਨੇ ਆਪਣਾ ਮੇਕਓਵਰ ਕਰਵਾ ਲਿਆ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਵੀ ਹੋ ਜਾਓਗੇ।

Punjabi Bollywood Tadka

ਦਿਗਾਂਗਨਾ ਸੂਰਿਆਵੰਸ਼ੀ ਨੇ 'ਵੀਰਾ' ਬਣ ਕੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।

Punjabi Bollywood Tadka

ਆਪਣੇ ਸ਼ੋਅ 'ਚ ਸੰਜੀਦਾ ਕਿਰਦਾਰ ਨਿਭਾਉਣ ਵਾਲੀ ਦਿਗਾਂਗਨਾ ਸੂਰਿਆਵੰਸ਼ੀ ਹੁਣ ਬੋਲਡ ਲੁੱਕ 'ਚ ਦਿਖਾਈ ਦੇ ਰਹੀ ਹੈ।

Punjabi Bollywood Tadka

ਆਪਣੇ ਲੇਟੈਸਟ ਫੋਟੋਸ਼ੂਟ ਲਈ ਦਿਗਾਂਗਨਾ ਨੇ ਆਪਣਾ ਵਜ਼ਨ ਵੀ ਘਟਾ ਲਿਆ ਹੈ, ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਫਿੱਟ ਲੱਗ ਰਹੀ ਹੈ।

Punjabi Bollywood Tadka

ਲੇਟੈਸਟ ਫੋਟੋਸ਼ੂਟ 'ਚ ਦਿਗਾਂਗਨਾ ਦਾ ਕਾਤਿਲਾਨਾ ਅੰਦਾਜ਼ ਕਹਿਰ ਢਾਹ ਰਿਹਾ ਹੈ।

Punjabi Bollywood Tadka

ਦਿਗਾਂਗਨਾ 'ਬਿੱਗ ਬੌਸ' 'ਚ ਹਿੱਸਾ ਲੈ ਚੁੱਕੀ ਹੈ। ਉਂਝ ਦਿਗਾਂਗਨਾ ਟ੍ਰੈਡੀਸ਼ਨਲ ਲੁੱਕ 'ਚ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Digangana SuryavanshiEk Veer Ki Ardaas VeeraInstagramHot Look

Edited By

Chanda Verma

Chanda Verma is News Editor at Jagbani.