FacebookTwitterg+Mail

ਦਿਲਜੀਤ ਦੋਸਾਂਝ ਨੂੰ ਇੰਪ੍ਰੈਸ ਕਰ ਗਿਆ ਸੰਨੀ ਲਿਓਨੀ ਦਾ 'ਟੱਚ'

diljit dosanjh  s epic reaction when sunny leone touched him for the first time
23 July, 2019 03:57:56 PM

ਜਲੰਧਰ (ਬਿਊਰੋ) — ਅਦਾਕਾਰੀ ਅਤੇ ਗਾਇਕੀ 'ਚ ਮਾਹਿਰ ਦਿਲਜੀਤ ਦੋਸਾਂਝ ਲੜਕੀਆਂ ਦੇ ਮਾਮਲੇ 'ਚ ਥੋੜੇ ਸ਼ਰਮੀਲੇ ਹਨ। ਦਿਲਜੀਤ ਨੇ ਕਈ ਫਿਲਮਾਂ 'ਚ ਅਭਿਨੈ ਨਾਲ ਇਹ ਸਾਬਿਤ ਕੀਤਾ ਹੈ ਕਿ ਉਹ ਚੰਗੇ ਐਕਟਰ ਹਨ। 'ਅਰਜੁਨ ਪਟਿਆਲਾ' ਦੇ ਇਕ ਗੀਤ 'ਚ ਦਿਲਜੀਤ ਦੋਸਾਂਝ ਤੇ ਸੰਨੀ ਲਿਓਨੀ ਦੀ ਜੋੜੀ ਲੋਕਾਂ ਲਈ ਦਿਲਚਸਪੀ ਦਾ ਵਿਸ਼ਾ ਬਣੀ ਹੋਈ ਹੈ। ਇਸ ਜੋੜੀ ਨੂੰ ਲੈ ਕੇ ਕਈ ਮੀਮਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਫਿਲਮ ਦੇ ਗੀਤ 'ਕਰੇਜ਼ੀ ਹੱਬੀ' 'ਚ ਦਿਲਜੀਤ ਸੰਨੀ ਲਿਓਨ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

ARJUN PATIALA This Friday 😜 #bollywood #hindifilms #friday #arjunpatiala #diljitdosanjh #sunnyleone @rvcjmovies

A post shared by Diljit Dosanjh (@diljitdosanjh) on Jul 22, 2019 at 8:08am PDT

ਇਹ ਮੀਮ ਦਿਲਜੀਤ ਤੇ ਸੰਨੀ ਨੂੰ ਲੈ ਕੇ ਬਣਾਏ ਗਏ ਹਨ। ਤਸਵੀਰ 'ਚ ਸੰਨੀ ਦਿਲਜੀਤ ਨੂੰ ਟੱਚ ਕਰਦੀ ਨਜ਼ਰ ਆ ਰਹੀ ਹੈ ਪਰ ਬਾਅਦ 'ਚ ਦਿਲਜੀਤ ਖੁਸ਼ੀ ਦੇ ਮਾਰੇ ਐਕਸਾਈਟਿਡ ਨਜ਼ਰ ਆ ਰਹੇ ਹਨ। ਦਿਲਜੀਤ ਦੀ ਇਸ ਤਸਵੀਰ ਨੂੰ ਲੈ ਕੇ ਲੋਕਾਂ ਨੇ ਲਿਖਿਆ ਹੈ ਕਿ ਪਹਿਲੀ ਵਾਰ ਸੰਨੀ ਲਿਓਨੀ ਦੇ ਛੂਹਣ ਨਾਲ ਦਿਲਜੀਤ ਕਿਵੇਂ ਸ਼ਰਮਾ ਗਏ। ਖਾਸ ਗੱਲ ਇਹ ਹੈ ਕਿ ਦਿਲਜੀਤ ਨੇ ਵੀ ਕੁਝ ਫਨੀ ਮੀਮ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ ਹਨ।

 

 
 
 
 
 
 
 
 
 
 
 
 
 
 

#ArjunPatiala Arey pagley Hum PYAR MAI HAIN...😜 THIS FRIDAY

A post shared by Diljit Dosanjh (@diljitdosanjh) on Jul 22, 2019 at 6:05am PDT

ਦੱਸ ਦਈਏ ਕਿ ਇਹ ਫਿਲਮ ਕਮੇਡੀ ਫਿਲਮ ਹੈ, ਜਿਸ 'ਚ ਦਿਲਜੀਤ ਦੋਸਾਂਝ ਪੁਲਸ ਇੰਸਪੈਕਟਰ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਅਜੀਬੋਗਰੀਬ ਤਰੀਕੇ ਨਾਲ ਕ੍ਰਾਈਮ ਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੱਢਦੇ ਹਨ। ਉਥੇ ਹੀ ਇਸ ਫਿਲਮ 'ਚ ਕ੍ਰਿਤੀ ਸੇਨਨ ਲੀਡ ਕਿਰਦਾਰ ਪਲੇਅ ਕਰ ਰਹੀ ਹੈ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

Arey..Yeh Hee Toh Hai..ARJUN PATIALA 😈 Es Shukarvaar Means Friday 26 July Ko 😍

A post shared by Diljit Dosanjh (@diljitdosanjh) on Jul 22, 2019 at 12:28am PDT


Tags: Diljit DosanjhEpic ReactionSunny LeoneTouchedFirst TimeArjun PatialaCrazy Habibi Vs Decent MundaPunjabi singer

Edited By

Sunita

Sunita is News Editor at Jagbani.