FacebookTwitterg+Mail

ਤਸਵੀਰਾਂ 'ਚ ਦੇਖੋ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਅਵੱਲਾ Desi Swag

diljit dosanjh
21 July, 2017 01:34:44 PM

ਜਲੰਧਰ— ਸੁਪਰਸਟਾਰ ਦਿਲਜੀਤ ਦੋਸਾਂਝ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫਿਲਮ 'ਸੁਪਰ ਸਿੰਘ' ਨੇ ਬਾਕਸ ਆਫਿਸ 'ਤੇ ਕਾਫੀ ਚੰਗਾ ਰਿਕਾਰਡ ਕਾਇਮ ਕੀਤਾ ਹੈ।

Punjabi Bollywood Tadka

ਇਸ ਤਸਵੀਰ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਨੇ ਮੁੱਖ ਕਿਰਦਾਰ 'ਚ ਨਜ਼ਰ ਆਈ ਸੀ। ਉਂਝ ਪਾਲੀਵੁੱਡ ਇੰਡਸਟਰੀ 'ਚ ਪੱਗ ਤਾਂ ਕਈ ਗਾਇਕ ਬੰਨ੍ਹਦੇ ਹਨ ਪਰ ਦਿਲਜੀਤ ਦੀ ਪੱਗ ਦਾ ਹਰੇਕ ਬੰਦਾ ਫੈਨ ਹੈ ਫਿਰ ਭਾਵੇਂ ਉਹ ਪਾਲੀਵੁੱਡ ਇੰਡਸਟਰੀ 'ਚ ਹੋਵੇ ਜਾਂ ਬਾਲੀਵੁੱਡ ਇੰਡਸਟਰੀ 'ਚ।

Punjabi Bollywood Tadka

ਉਨ੍ਹਾਂ ਦਾ ਸਵੈਗ ਬਾਕੀ ਸਟਾਰਜ਼ ਨਾਲੋਂ ਕਾਫੀ ਵੱਖਰਾ ਹੈ। ਜ਼ਿਕਰਯੋਗ ਹੈ ਕਿ ਪਾਲੀਵੁੱਡ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Pollywood celebrityDiljit dosanjhSuper singh ਦਿਲਜੀਤ ਦੋਸਾਂਝਸੁਪਰ ਸਿੰਘ