FacebookTwitterg+Mail

ਖੂਬ ਚਰਚਾ ’ਚ ਹੈ ਦਿਲਜੀਤ ਦੁਸਾਂਝ ਦਾ ਗੀਤ ‘ਮੁੱਛ’

diljit dosanjh muchh
30 August, 2019 04:53:16 PM

ਜਲੰਧਰ(ਬਿਊਰੋ)- ਫਿਲਮ ਤੇ ਮਿਊਜ਼ਿਕ ਇੰਡਸਟਰੀ ’ਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਹੇ ਸੁਪਰਸਟਾਰ ਦਿਲਜੀਤ ਦੁਸਾਂਝ ਦਾ ਤਾਜ਼ਾ ਟਰੈਕ ‘ਮੁੱਛ’ ਨੌਜਵਾਨਾਂ ’ਚ ‘ਪੱਗੜੀ ਪਲ’ ਲਿਆਉਣ ਵਾਲਾ ਹੈ। ਹਾਲ ਹੀ ’ਚ ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਦਿਲਜੀਤ ਦੁਸਾਂਝ ਦੇ ਇਸ ਟਰੈਕ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਅਨੌਖੇ ਰੰਗਾਂ ਨਾਲ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#MUCHH 〰️ INSTANT HIT 💃🕺🏽 THIS IS CALLED HEAVYWEIGHT BHANGRA 🤘🏾 LINK IN BIO 📌

A post shared by Diljit Dosanjh (@diljitdosanjh) on Aug 29, 2019 at 6:54am PDT


ਗੀਤ 'ਤੇ ਛੋਟੇ ਵੀਡੀਓਜ਼ ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕ ਟੋਕ' ’ਤੇ ਛਾਏ ਹੋਏ ਹਨ। ਭਾਰੀ ਭਾਰ ਭੰਗੜੇ ਦੀ ਪੇਸ਼ਕਾਰੀ ਤੋਂ ਲੈ ਕੇ ਦਸਤਾਰਾਂ ਬੰਨ੍ਹਣ ਤੱਕ ਪੰਜਾਬੀ ਨੌਜਵਾਨਾਂ ਨੇ ਮਾਣ ਨਾਲ ਆਪਣੇ ਡੂੰਘੇ ਜੜ੍ਹਾਂ ਵਾਲੇ ਸਭਿਆਚਾਰ ਨੂੰ ਇਸ ਟਰੈਕ ਨਾਲ ਅਪਣਾ ਲਿਆ ਹੈ। ਪੱਗਾਂ ਬੰਨ੍ਹਣ ਵਾਲੇ ਲੋਕਾਂ ਦੀਆਂ ਲਗਭਗ 2000 ਵੀਡੀਓਜ਼ ਸਿਰਫ 7 ਦਿਨਾਂ ’ਚ ਸਾਹਮਣੇ ਆਈਆਂ ਹਨ।
 

 
 
 
 
 
 
 
 
 
 
 
 
 
 

#MUCHH GHAINT BHANGRA BAI..😊👏👏 INSTANT HIT 🕺🏽💃 LINK IN BIO📌

A post shared by Diljit Dosanjh (@diljitdosanjh) on Aug 28, 2019 at 10:01am PDT

ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਰਕੇ ਪੂਰੀ ਦੁਨੀਆਂ 'ਚ ਜਾਣੇ ਜਾਂਦੇ ਹਨ। ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ। ਪ੍ਰਸ਼ੰਸਕ ਉਨ੍ਹਾਂ ਦੇ ਹਰੇਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਗਾਇਕੀ ਦੇ ਨਾਲ-ਨਾਲ ਦਿਲਜੀਤ ਦੀ ਅਦਾਕਾਰੀ ਵੀ ਬਾਕਮਾਲ ਹੈ।

 

 
 
 
 
 
 
 
 
 
 
 
 
 
 

#MUCHH INSTANT HIT 🕺🏽💃 LINK IN BIO 📌

A post shared by Diljit Dosanjh (@diljitdosanjh) on Aug 26, 2019 at 8:20pm PDT


Tags: Diljit DosanjhMuchhThe BossKaptaanNew Punjabi SongSaga MusicFacebookVideo

About The Author

manju bala

manju bala is content editor at Punjab Kesari