FacebookTwitterg+Mail

Pics : 'ਸੁਪਰ ਸਿੰਘ' ਦੀ ਪ੍ਰਮੋਸ਼ਨ ਦੌਰਾਨ 'ਨੱਚ ਬੱਲੀਏ 8' ਦੇ ਸੈੱਟ 'ਤੇ ਦਿਲਜੀਤ-ਸੋਨਮ ਨੇ ਲਾਈਆਂ ਰੌਣਕਾਂ

diljit dosanjh takes super singh to nach baliye
14 June, 2017 07:20:24 PM

ਜਲੰਧਰ— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਸੁਪਰ ਸਿੰਘ' ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੇ ਹਨ।

Punjabi Bollywood Tadka

ਦਿਲਜੀਤ ਦੋਸਾਂਝ ਆਪਣੀ ਪੰਜਾਬੀ ਫਿਲਮ 'ਸੁਪਰ ਸਿੰਘ' ਦੀ ਪ੍ਰਮੋਸ਼ਨ ਲਈ ਟੀ. ਵੀ. ਸ਼ੋਅ 'ਨੱਚ ਬੱਲੀਏ 8' ਦੇ ਸੈੱਟ 'ਤੇ ਪਹੁੰਚਿਆ।

Punjabi Bollywood Tadka

ਇਸ ਦੌਰਾਨ ਉਨ੍ਹਾਂ ਨਾਲ ਫਿਲਮ ਦੀ ਲੀਡ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆਈ। 'ਨੱਚ ਬੱਲੀਏ' ਦੇ ਸੈੱਟ 'ਤੇ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨੇ ਖੂਬ ਮਸਤੀ ਕੀਤੀ।

Punjabi Bollywood Tadka

'ਸੁਪਰ ਸਿੰਘ' ਦੀ ਕਾਸਟ ਆਪਣੀ ਫਿਲਮ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੀ ਯਾਤਰਾ ਕਰ ਰਹੀ ਹੈ, ਜਦੋਂ ਕਿ ਦਿਲਜੀਤ ਦੋਸਾਂਝ ਆਪਣੇ ਲਾਈਵ ਕੰਸਟੇਕਟ 'ਚ ਰੁੱਝੇ ਹੋਏ ਹਨ।

Punjabi Bollywood Tadka

ਚੰਡੀਗੜ੍ਹ ਅਤੇ ਦਿਲੀ 'ਚ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਨ ਮਗਰੋਂ ਦਿਲਜੀਤ ਹੁਣ 'ਨੱਚ ਬੱਲੀਏ 8' 'ਤੇ ਪਹੁੰਚੇ।

Punjabi Bollywood Tadka

ਉਨ੍ਹਾਂ ਨੇ ਇਸ ਦੌਰਾਨ ਸੈੱਟ ਦੀਆਂ ਕੁਝ ਤਸਵੀਰਾਂ ਦਿਲਜੀਤ ਨੇ ਆਪਣੇ ਫੇਸਬੁੱਕ ਅਤੇ ਸਨੈਪ ਚੈਟ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।


Tags: Pollywood celebrityDiljit DosanjhSuper SinghNach Baliye 8Promotionਦਿਲਜੀਤ ਦੋਸਾਂਝਸੋਨਮ ਬਾਜਵਾਨੱਚ ਬੱਲੀਏ 8