FacebookTwitterg+Mail

ਇਸ ਅਦਾਕਾਰਾ ਨੇ ਕਰਵਾਇਆ ਪ੍ਰੀ-ਵੈਡਿੰਗ ਫੋਟੋਸ਼ੂਟ, ਡਾਇਮੰਡ ਮਾਰਚੇਂਟ ਨਾਲ ਹੋਵੇਗਾ ਵਿਆਹ

    1/7
04 December, 2016 04:12:43 PM
ਮੁੰਬਈ— ਵਿਆਹ ਤੋਂ ਪਹਿਲਾ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਉਣ ਦਾ ਫੈਸ਼ਨ ਕਾਫੀ ਪਾਪੂਲਰ ਹੋ ਚੁੱਕਾ ਹੈ। ਦੱਸਣਾ ਚਾਹੁੰਦੇ ਹਾਂ ਕਿ ਜੇਕਰ ਸੇਲੇਬਸ ਦੇ ਫੋਟੋਸ਼ੂਟ ਕੀਤਾ ਜਾਂਦਾ ਹੈ ਤਾਂ ਹੋਰ ਵੀ ਮਸ਼ਹੂਰ ਹੋ ਜਾਂਦਾ ਹੈ। ਹਾਲ ਹੀ 'ਚ ਟੀ.ਵੀ. ਅਦਾਕਾਰਾ ਡਿੰਪਲ ਝੰਗਿਆਨੀ ਨੇ ਆਪਣੇ ਮੰਗੇਤਰ ਸਨੀ ਅਸਰਾਨੀ ਨਾਲ ਪ੍ਰੀ-ਵੇਡਿੰਗ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ 'ਚ ਦੋਵਾਂ ਨੇ ਰੋਮਾਂਟਿਕ ਵੱਖ-ਵੱਖ ਪੋਜ਼ ਦਿੱਤੇ, ਜੋ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੇ ਹਨ। ਸਨੀ ਅਸਰਾਨੀ ਡਾਇਮੰਡ ਮਾਰਚੇਂਟ ਹਨ, ਜਿਨ੍ਹਾਂ ਨਾਲ ਡਿੰਪਲ ਦਸੰਬਰ, 2016 ਨੂੰ ਵਿਆਹ ਕਰ ਰਹੀ ਹੈ। ਦੋਵਾਂ ਦਾ ਵਿਆਹ ਦੀ ਰਿਸ਼ੈਪਸ਼ਨ ਪਾਰਟੀ 10 ਦਸੰਬਰ ਨੂੰ ਮੁੰਬਈ 'ਚ ਹੋਵੇਗੀ।
ਡਿੰਪਲ ਨੇ ਆਪਣੇ ਟੈਲੀਵਿਯਨ ਕੈਰੀਅਰ ਦੀ ਸ਼ੁਰੂਆਤ ਸੀਰੀਅਲ ਕੁਝ ਇਸ ਤਰ੍ਹਾਂ ਕੀਤੀ ਸੀ। ਇਸ ਤੋਂ ਇਲਾਵਾ ਡਿੰਪਲ ਨੇ ਸੀਰੀਅਲ 'ਅੰਮ੍ਰਿਤ ਮੰਥਨ', 'ਕਿਸ ਦੇਸ਼ ਮੈਂ ਹੈ ਮੇਰਾ ਦਿਲ' 'ਚ ਕੰਮ ਕਰ ਚੁੱਕੀ ਹੈ। ਆਖਿਰੀ ਵਾਰ ਡਿੰਪਲ ਨੂੰ 'ਤੁਮਹੀ ਹੋ ਬੰਧੂ ਸਖਾ ਤੁਮੀ ਹੋ' ਸੀਰੀਅਲ 'ਚ ਦੇਖਿਆ ਗਿਆ।

Tags: ਡਿੰਪਲ ਝੰਗਿਆਨੀਸਨੀ ਅਸਰਾਨੀਪਰੀ ਵੇਡਿੰਗਫੋਟੋਸ਼ੂਟDimple jhagiani Sunny Asrani pre weddingphotoshoot