FacebookTwitterg+Mail

ਨਹੀਂ ਰਹੀ ਡਿੰਪਲ ਕਪਾਡੀਆ ਦੀ ਮਾਂ, 80 ਸਾਲ ਦੀ ਉਮਰ ’ਚ ਹੋਇਆ ਦਿਹਾਂਤ

dimple kapadia  s mother betty kapadia passes away at 80
01 December, 2019 09:16:00 AM

ਮੁੰਬਈ(ਬਿਊਰੋ)- ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਦਿਹਾਂਤ ਹੋ ਗਿਆ ਹੈ। ਦਰਅਸਲ, ਉਹ ਕੁਝ ਦਿਨਾਂ ਪਹਿਲਾਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਸਾਹ ਵਿਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੋਰ ਵੀ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ।

 
 
 
 
 
 
 
 
 
 
 
 
 
 

#AkshayKumar #twinklekhanna #karankapadia at Hinduja hospital. #bettykapadia #rip 🙏

A post shared by Viral Bhayani (@viralbhayani) on Nov 30, 2019 at 10:19am PST


ਬੀਤੀ ਰਾਤ ਟਵਿੰਕਲ ਖੰਨਾ ਦੀ ਨਾਨੀ ਬੇੱਟੀ ਕਪਾਡੀਆ ਨੇ ਅੰਤਿਮ ਸਾਹ ਲਿਆ। ਇਸ ਦੌਰਾਨ ਹਿੰਦੂਜਾ ਹਸਪਤਾਲ ਵਿਚ ਅਕਸ਼ੈ ਕੁਮਾਰ, ਟਵਿੰਕਲ ਖੰਨਾ ਅਤੇ ਕਰਨ ਕਪਾਡੀਆ ਮੌਜ਼ੂਦ ਰਹੇ। ਹਾਲ ਹੀ ਵਿਚ ਬੇੱਟੀ ਕਪਾਡੀਆ ਨੇ ਆਪਣਾ ਜਨਮਦਿਨ ਮਨਾਇਆ ਸੀ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਇਸ ਮੌਕੇ ’ਤੇ ਪੂਰਾ ਪਰਵਾਰ ਇਕੱਠੇ ਹੋਇਆ ਨਜ਼ਰ ਆਇਆ ਸੀ।


Tags: Dimple KapadiaBetty KapadiaPasses AwayHinduja HospitalMumbai

About The Author

manju bala

manju bala is content editor at Punjab Kesari