ਮੁੰਬਈ(ਬਿਊਰੋ)— 'ਲਵ ਆਜਕਲ, 'ਕਾਕਟੇਲ', 'ਬਦਲਾਪੁਰ' ਤੇ 'ਹਿੰਦੀ ਮੀਡੀਅਮ' ਵਰਗੀਆਂ ਹਿੱਟ ਫਿਲਮਾਂ ਡਾਇਰੈਕਟ ਕਰ ਚੁੱਕੇ ਦਿਨੇਸ਼ ਵਿਜਨ ਨੇ ਮੁੰਬਈ 'ਚ ਆਪਣਾ ਬਰਥ ਡੇ ਸੈਲੀਬ੍ਰੇਟ ਕੀਤਾ। ਉਸ ਦੀ ਬਰਥ ਡੇ ਪਾਰਟੀ 'ਚ ਵਰੁਣ ਧਵਨ ਗਰਲਫ੍ਰੈਂਡ ਨਾਲ ਉਸ ਨੂੰ ਵਿਸ਼ ਕਰਨ ਪਹੁੰਚਿਆ।

ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਕ੍ਰਿਤੀ ਸੈਨਨ, ਯਾਮੀ ਗੌਤਮ, ਫਾਤਿਮਾ ਸਨਾ ਸ਼ੇਖ, ਭੂਮੀ ਪੇਡਨੇਕਰ, ਸੋਫੀ ਚੌਧਰੀ, ਰਿਆ ਚੱਕਰਵਰਤੀ ਤੋਂ ਇਲਾਵਾ ਡਾਇਰੈਕਟਰ ਇਮਤਿਆਜ਼ ਅਲੀ, ਵਿਸ਼ਾਲ ਭਾਰਦਵਾਜ, ਕਰਨ ਜੌਹਰ, ਆਸ਼ੂਤੋਸ਼ ਗੋਵਾਰੀਕਰ ਮੌਜੂਦ ਰਹੇ।

ਬੀਤੇ ਵੀਰਵਾਰ ਦਿਨੇਸ਼ ਵਿਜਨ ਲਈ ਦੋਹਰੀ ਖੁਸ਼ੀ ਦਾ ਦਿਨ ਸੀ। ਵੀਰਵਾਰ ਨੂੰ ਬਰਥ ਡੇ ਸੈਲੀਬ੍ਰੇਟ ਕਰਨ ਤੋਂ ਇਲਾਵਾ ਉਸ ਨੇ ਆਪਣੀ ਫਿਲਮ 'ਸਤ੍ਰੀ' ਦਾ ਟ੍ਰੇਲਰ ਵੀ ਲਾਂਚ ਕੀਤਾ।

ਬਰਥਡੇ ਪਾਰਟੀ ਵਿਚ 'ਸਤ੍ਰੀ' ਦੀ ਪੂਰੀ ਟੀਮ ਮੌਜੂਦ ਰਹੀ।

Varun Dhawan and Natasha Dalal

Kartik Aaryan

Aditya Roy Kapur

Rajkummar Rao and Shraddha Kapoor

Sushant Singh Rajput

Kriti Sanon and Dinesh Vijan

Ashwiny Iyer Tiwari and Nitesh Tiwari

Vishal Bhardwaj

Imtiaz Ali

Nushrat Bharucha

Sonakshi Sinha

Norah Fatehi

Kriti Kharbanda

Yami Gautam