FacebookTwitterg+Mail

PICS : ਵਿਆਹ ਤੋਂ ਬਾਅਦ ਇੰਝ ਪਤੀ ਕੋਲੋਂ ਸੇਵਾ ਕਰਵਾ ਰਹੀ ਹੈ 'ਸਿਮਰ'

dipika kakar
18 March, 2018 01:28:13 PM

ਮੁੰਬਈ (ਬਿਊਰੋ)— 'ਸਸੁਰਾਲ ਸਿਮਰ ਕਾ' ਦੀ ਸਿਮਰ ਯਾਨੀ ਦੀਪਿਕਾ ਕੱਕੜ ਇਨੀਂ ਦਿਨੀਂ ਆਪਣੀ ਪੋਸਟ ਮੈਰਿਜ਼ ਇੰਜੋਏ ਕਰ ਰਹੀ ਹੈ। ਉਨ੍ਹਾਂ ਨੇ ਬੁਆਏਫ੍ਰੈਂਡ ਸ਼ੋਏਬ ਇਬਰਾਹਿਮ ਨਾਲ 22 ਫਰਵਰੀ ਨੂੰ ਪੂਰੇ ਰੀਤੀ-ਰਿਵਾਜ਼ ਨਾਲ ਨਿਕਾਹ ਕੀਤਾ।
Punjabi Bollywood Tadka
ਹਾਲ ਹੀ 'ਚ ਦੋਵਾਂ ਨੇ ਇਕ ਫੋਟੋਸ਼ੂਟ ਕਰਾਇਆ ਹੈ ਜਿਸ 'ਚ ਕਦੇ ਸ਼ੋਏਬ ਪਤਨੀ ਦੀਪਿਕਾ ਦੇ ਕਿਚਨ 'ਚ ਭੋਜਨ ਬਣਾ ਅਤੇ ਸਿੱਖ ਰਹੇ ਹਨ ਅਤੇ ਨਾਲ ਹੀ ਕਦੇ ਉਨ੍ਹਾਂ ਨਾਲ ਘਰ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਇਸ ਦੌਰਾਨ ਦੀਪਿਕਾ, ਸ਼ੋਏਬ ਨੂੰ ਲੰਚ ਦਿੰਦੀ ਹੈ ਅਤੇ ਕਿਸੇ ਥਾਂ 'ਤੇ ਸ਼ੋਏਬ ਉਨ੍ਹਾਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ।
Punjabi Bollywood Tadka
ਦੀਪਿਕਾ-ਸ਼ੋਏਬ ਦੀ ਡੈਸਟੀਨੇਸ਼ਨ ਵੈਡਿੰਗ ਲਖਨਊ ਦੇ 100 ਕਿੱਲੋ ਮੀਟਰ ਸਥਿਤ ਮੌਦਾਹਾ ਵਿਚ ਹੋਈ ਹੈ। ਜਿਵੇਂ ਕਿ ਸ਼ੋਏਬ ਦੀ ਫੈਮਿਲੀ ਭੋਪਾਲ ਵਿਚ ਰਹਿੰਦੀ ਹੈ ਪਰ ਉਨ੍ਹਾਂ ਦੇ ਪੂਰਵਜਾਂ ਦਾ ਘਰ ਉੱਤਰਪ੍ਰਦੇਸ਼ 'ਚ ਹੋਣ ਕਾਰਨ ਵਿਆਹ ਇੱਥੇ ਕੀਤਾ ਗਿਆ। ਇਹ ਡੈਸਟੀਨੇਸ਼ਨ ਵੈਡਿੰਗ ਦੀ ਪਲਾਨਿੰਗ ਇਸ ਕਪੱਲ ਨੇ ਮਿਲ ਕੇ ਕੀਤਾ ਸੀ।
Punjabi Bollywood Tadka
ਦੱਸ ਦਈਏ ਕਿ ਟੀ.ਵੀ. ਸ਼ੋਅ 'ਸਸੁਰਾਲ ਸਿਮਰ ਕਾ' (2011) ਦੇ ਸੈੱਟ 'ਤੇ ਦੋਸਤ ਬਣੇ ਦੀਪਿਕਾ ਅਤੇ ਸ਼ੋਏਬ 2013 ਨਾਲ ਇਕ ਦੂੱਜੇ ਨੂੰ ਡੇਟ ਕਰ ਰਹੇ ਹਨ। ਸ਼ੋਏਬ ਨੇ ਫੈਮਿਲੀ ਮੈਂਬਰ ਦੀ ਹਾਜ਼ਰੀ 'ਚ ਦੀਪਿਕਾ ਨੂੰ 'ਨੱਚ ਬਲੀਏ (2017) ਦੇ ਸੈੱਟ 'ਤੇ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Dipika Kakar Shoaib Ibrahim Sasural Simar KaMarriage Tv Actress

Edited By

Manju

Manju is News Editor at Jagbani.